ਅਕਾਂਕਸ਼ਾ ਜੁਨੇਜਾ
ਅਕਾਂਕਸ਼ਾ ਜੁਨੇਜਾ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਉਹ ਕਈ ਟੈਲੀਵਿਜ਼ਨ ਪ੍ਰੋਗਰਾਮਾਂ ਅਤੇ ਕਈ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ। ਉਸਨੇ ਸੋਨੀ ਟੀਵੀ ਦੇ ਸੀਰੀਅਲ ਬੜੇ ਅੱਛੇ ਲਗਤੇ ਹੈਂ ਵਿੱਚ ਆਇਸ਼ਾ ਦਾ ਕਿਰਦਾਰ ਨਿਭਾਇਆ ਹੈ।
ਟੈਲੀਵਿਜ਼ਨ
ਗਲਪ
ਸਾਲ
| ਸਿਰਲੇਖ
| ਭੂਮਿਕਾ
| ਚੈਨਲ
| ਪ੍ਰੋਡਕਸ਼ਨ ਹਾਊਸ
| ਨੋਟਸ
|
2010
| ਦੋ ਸਹੇਲੀਆਂ | ਜ਼ੀ ਟੀਵੀ | ਛੋਟਾ ਗਣਪਤੀ ਟੈਲੀਕ੍ਰੀਏਸ਼ਨ
|
2010
| ਸੀ.ਆਈ.ਡੀ. | ਕ੍ਰਿਮੀਨਲ
| ਸੋਨੀ ਇੰਟਰਟੈਨਮੈਂਟ ਟੈਲੀਵਿਜ਼ਨ ਏਸ਼ੀਆ
| ਫਾਇਰਵਰਕਸ ਪ੍ਰੋਡਕਸ਼ਨ
|
2010
| ਥੋੜਾ ਹੈ ਬਸ ਥੋੜੇ ਕੀ ਜਰੂਰਤ ਹੈ[1] | ਅਕਸ਼ਤਾ ਕੁਲਕਰਨੀ
| ਕਲਰਜ਼ ਟੀ.ਵੀ.
| ਸਹਿਭਾਗੀ ਭੂਮਿਕਾ
|
2010–2011
| ਹਮਾਰੀ ਬੇਟੀ ਰਾਜ ਕਰੇਗੀ | ਅੰਜਲੀ
| ਸਹਾਰਾ ਵਨ
|
2010–2011
| ਸਾਥ ਨਿਭਾਨਾ ਸਾਥੀਆ[2] | Daksha
| ਸਟਾਰ ਪਲੱਸ | ਰਸ਼ਮੀ ਸ਼ਰਮਾ ਟੈਲੀਫਿਲਮ
|
2012–2013
| ਦਿਲ ਸੇ ਦੀ ਦੁਆ ... ਸੁਭਾਗਿਆਵਤੀ ਭਵ? | ਤਨੀਸ਼ਾ /ਤਾਸ਼ੁ
| ਲਾਈਫ ਓਕੇ
| Trishula Productions
| ਸਹਿਭਾਗੀ ਭੂਮਿਕਾ
|
2013
| ਬੜੇ ਅੱਛੇ ਲਗਤੇ ਹੈਂ | ਆਇਸ਼ਾ ਸੁਧੀਰ ਸ਼ਰਮਾ
| ਸੋਨੀ ਟੀਵੀ
| ਬਾਲਾਜੀ ਟੈਲੀਫਿਲਮ
| ਨਕਾਰਾਤਮਕ ਭੂਮਿਕਾ-
| 2013
|
2014
| ਇਮੋਸ਼ਨਲ ਅੱਤਿਆਚਾਰ ਸੀਜਨ 4
| ਯੂਟੀਵੀ ਬਿੰਦਾਸ
| ਦੋ ਏਪਿਸੋਡਿਕ ਭੁਮਿਕਾ
|
2014–
| ਦ ਐਡਵੈਨਚ੍ਰਜ਼ ਆਫ ਹਾਤਿਮ | ਲਾਈਫ ਓਕੇ
|
2014
| ਅਦਾਲਤ | ਸੋਨੀ ਟੀਵੀ
| ਕੋਂਟੀਲੇ ਇੰਟਰਟੈਨਮੈਂਟ
| ਏਪਿਸੋਡਿਕ ਭੁਮਿਕਾ
|
2014
| ਸੀ.ਆਈ.ਡੀ. | ਸੋਨੀ ਟੀਵੀ
| ਏਪਿਸੋਡਿਕ ਭੁਮਿਕਾ
|
2014-2015
| ਯੇ ਦਿਲ ਸੁਣ ਰਹਾ ਹੈ | ਤਨੁਸ਼੍ਰੀ
| ਸੋਨੀ ਪਲ
| ਬਾਲਾਜੀ ਟੈਲੀਫਿਲਮ
| ਨਕਾਰਾਤਮਕ ਭੁਮਿਕਾ
|
2015
| ਭੰਵਰ | ਨਿਤਿਕਾ
| ਸੋਨੀ ਟੀਵੀ
| ਟੀਵੀ 18
| ਏਪਿਸੋਡਿਕ ਭੁਮਿਕਾ
|
2015-2016
| ਮੇਰੀ ਆਸ਼ਕੀ ਤੁਮਸੇ ਹੀ | ਨੈਣਾ
| ਕਲਰਜ਼ ਟੀ.ਵੀ.
| ਬਾਲਾਜੀ ਟੈਲੀਫਿਲਮ
| ਸਹਿਭਾਗੀ ਭੂਮਿਕਾ
|
ਗੈਰ-ਗਲਪੀ
ਸਾਲ
| ਸ਼ੋਅ
| ਚੈਨਲ
| ਨੋਟਸ
|
ਮਹਾਂਯਾਤਰਾ - ਰਿਸ਼ਤੋਂ ਕਾ ਅਨੌਖਾ ਸਫ਼ਰ | ਸਟਾਰ ਪਲੱਸ | ਹਰਸੇਲਫ਼
|
ਹਵਾਲੇ