ਅਗਰਤਲਾ

ਅਗਰਤਲਾ
ਸਮਾਂ ਖੇਤਰਯੂਟੀਸੀ+5:30

ਅਗਰਤਲਾ (ਬੰਗਾਲੀ: আগরতলা ਅਗੋਰਤੋਲਾ) ਭਾਰਤ ਦੇ ਰਾਜ ਤ੍ਰਿਪੁਰਾ ਦੀ ਰਾਜਧਾਨੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਗੁਹਾਟੀ ਮਗਰੋਂ ਅਬਾਦੀ ਅਤੇ ਖੇਤਰਫਲ ਦੋਹਾਂ ਪੱਖੋਂ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।[1] ਇਹ ਹਰੋਆ ਦਰਿਆ ਕੰਢੇ ਬੰਗਲਾਦੇਸ਼ ਤੋਂ ਸਿਰਫ਼ 2 ਕਿ.ਮੀ. ਦੂਰ ਸਥਿਤ ਹੈ। 2011 ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 399,688 ਹੈ।[2]

ਤ੍ਰਿਪੁਰਾ ਸਟੇਟ ਮਿਊਜ਼ੀਅਮ ਅਗਰਤਲਾ, ਤ੍ਰਿਪੁਰਾ

ਹਵਾਲੇ