ਅਦਿੱਤੀ ਸਿੰਘ

ਅਦਿੱਤੀ ਸਿੰਘ
ਜਨਮ (1998-06-25) 25 ਜੂਨ 1998 (ਉਮਰ 26)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2016– ਵਰਤਮਾਨ
Parentਸ਼ਰਧਾ ਸਿੰਘ ਜੈਨੇਂਦਰ ਪ੍ਰਤਾਪ ਸਿੰਘ

ਅਦਿੱਤੀ ਸਿੰਘ ਇੱਕ ਭਾਰਤੀ ਅਭਿਨੇਤਰੀ ਹੈ ਜਿਸਨੇ ਤੇਲਗੂ ਫ਼ਿਲਮਾਂ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। 2016 ਵਿੱਚ, ਇਸਨੇ ਤੇਲਗੂ ਫ਼ਿਲਮ ਗੁਪੇਦੰਥਾ ਪ੍ਰੇਮਾ  ਵਿੱਚ ਕੰਮ ਕਰਕੇ ਆਪਣੀ ਪਹਿਲੀ ਫ਼ਿਲਮ ਕੀਤੀ। 

ਸ਼ੁਰੂਆਤੀ ਜੀਵਨ

ਅਦਿੱਤੀ ਦਾ ਜਨਮ 1998 ਵਿੱਚ ਦਿੱਲੀ ਵਿੱਚ ਸ਼ਰਧਾ ਸਿੰਘ ਅਤੇ ਜੈਨੇਂਦਰ ਪ੍ਰਤਾਪ ਸਿੰਘ ( ਸਾਬਕਾ ਅਭਿਨੇਤਾ ਬਾਲੀਵੁੱਡ ਵਿਚ - ਦਇਆਵਾਨ, ਕੋਹਰਾਮ, ਦੀਵਾਨਾ ਮੁਝ ਸਾ ਨਹੀਂ ਅਤੇ ਬਹੁਤ ਸਾਰੇ ਹੋਰ ਫ਼ਿਲਮਾਂ) ਦੇ ਘਰ ਹੋਇਆ। ਅਦਿੱਤੀ ਦਾ ਪਾਲਣ-ਪੋਸ਼ਣ ਮੁੰਬਈ ਵਿੱਚ ਹੋਇਆ ਜਿੱਥੇ ਇਸਨੇ ਜਮਨਾਬਾਈ ਨਾਰਸੀ ਸਕੂਲ, ਜੁਹੂ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਅੱਗੇ ਦੀ ਪੜ੍ਹਾਈ ਮਿਠੀਬਾਈ ਕਾਲਜ ਤੋਂ ਪੂਰੀ ਕੀਤੀ।

ਫ਼ਿਲਮੋਗ੍ਰਾਫੀ

ਸਾਲ ਫਿਲਮ ਭੂਮਿਕਾ ਭਾਸ਼ਾ ਸੂਚਨਾ
2016 ਗੁਪੇਦੰਥਾ ਪ੍ਰੇਮਾ[1] ਸੈਂਡੀ
ਤੇਲਗੂ
2017 ਨੇਨੂ ਕਿਡਨੈਪ ਲਿਆਨੂੰ ਮਿਰਿੰਡਾ
ਤੇਲਗੂ
2017 ਵਜੂਦ[2][3][4] ਜੈਸਿਕਾ ਉਰਦੂ ਪਾਕਿਸਤਾਨੀ ਫ਼ਿਲਮ

ਹਵਾਲੇ