ਅਬਖ਼ਾਜ਼ੀ ਅਬਸਾਰ
ਅਬਖ਼ਾਜ਼ੀ ਅਬਸਾਰАҧсар (ਅਬਖ਼ਾਜ਼) |
---|
 |
 |
10 ਅਬਸਾਰ (ਸਿੱਧਾ ਪਾਸਾ) | 50 ਅਬਸਾਰ (ਪੁੱਠਾ ਪਾਸਾ) |
|
ਕੋਡ | (numeric: ) |
---|
|
ਬੈਂਕਨੋਟ | 500 ਅਬਸਾਰ |
---|
Coins | 1, 2, 10, 25, 50, 100 ਅਬਸਾਰ |
---|
|
ਵਰਤੋਂਕਾਰ | ਫਰਮਾ:Country data ਅਬਖ਼ਾਜ਼ੀਆ (ਰੂਸੀ ਰੂਬਲ ਸਮੇਤ) |
---|
|
ਕੇਂਦਰੀ ਬੈਂਕ | ਅਬਖ਼ਾਜ਼ੀਆ ਗਣਰਾਜ ਰਾਸ਼ਟਰੀ ਬੈਂਕ |
---|
ਵੈੱਬਸਾਈਟ | www.nb-ra.org |
---|
Mint | ਮਾਸਕੋ ਟਕਸਾਲ |
---|
ਵੈੱਬਸਾਈਟ | http://www.mmint.ru/ |
---|
|
Pegged with | ਰੂਸੀ ਰੂਬਲ = 0.10 ਅਬਸਾਰ |
---|
ਅਬਸਾਰ (ਅਬਖ਼ਾਜ਼: аҧсар) ਅਬਖ਼ਾਜ਼ੀਆ ਦੀ ਮੁਦਰਾ ਹੈ। ਅਜੇ ਤੱਕ ਸਿਰਫ਼ 1, 2, 10, 25, 50 ਅਤੇ 100 ਅਬਸਾਰ ਦੇ ਮੁੱਲ ਵਾਲੇ ਸਿੱਕੇ ਹੀ ਜਾਰੀ ਕੀਤੇ ਗਏ ਹਨ। ਭਾਵੇਂ ਇਹ ਅਬਖ਼ਾਜ਼ੀਆ ਗਣਰਾਜ ਵਿੱਚ ਕਨੂੰਨੀ ਟੈਂਡਰ ਹਨ ਪਰ ਇਹਨਾਂ ਦੀ ਵਰਤੋਂ ਬਹੁਤ ਹੀ ਸੀਮਤ ਹੈ ਅਤੇ ਸਿੱਕੇ ਜ਼ਿਆਦਾਤਰ ਸਿਰਫ਼ ਉਗਰਾਹੀਕਾਰਾਂ ਲਈ ਬਣਾਏ ਜਾਂਦੇ ਹਨ। ਅਬਖ਼ਾਜ਼ੀਆ ਵਿੱਚ ਰੂਸੀ ਰੂਬਲ ਹੀ ਆਮ ਤੌਰ ਉੱਤੇ ਵਰਤਿਆ ਜਾਂਦਾ ਹੈ। ਸਭ ਤੋਂ ਪਹਿਲੇ ਅਬਸਾਰ ਸਿੱਕੇ 2008 ਵਿੱਚ ਜਾਰੀ ਕੀਤੇ ਗਏ ਸਨ।
ਹਵਾਲੇ
|
---|
ਕੇਂਦਰੀ | |
---|
ਪੂਰਬੀ | |
---|
ਉੱਤਰੀ | |
---|
ਦੱਖਣੀ | |
---|
ਦੱਖਣ-ਪੂਰਬੀ | |
---|
ਪੱਛਮੀ | |
---|