ਅਰਸ਼ਦ ਵਾਰਸੀ

ਅਰਸ਼ਦ ਵਾਰਸੀ
ਅਰਸ਼ਦ ਵਾਰਸੀ
ਵਾਰਸੀ ਇੱਕ ਕਿਤਾਬ ਨੂੰ ਜਾਰੀ ਕਰਨ ਮੌਕੇ
ਜਨਮ19 ਅਪ੍ਰੈਲ 1968 (ਉਮਰ 50)
ਰਾਸ਼ਟਰੀਅਤਾਭਾਰਤੀ
ਪੇਸ਼ਾ
  • ਅਦਾਕਾਰ
  • ਪਿੱਠਵਰਤੀ ਗਾਇਕ
  • ਟੈਲੀਵਿਜ਼ਨ ਪੇਸ਼ਕਰਤਾ
  • ਨਿਰਮਾਤਾ
ਸਰਗਰਮੀ ਦੇ ਸਾਲ1996–ਵਰਤਮਾਨ
ਜੀਵਨ ਸਾਥੀ
ਮਾਰੀਆ ਗੋਰੇਤੀ
(ਵਿ. 1999)
ਵੈੱਬਸਾਈਟਅਧਿਕਾਰਿਤ ਵੈੱਬਸਾਈਟ

ਅਰਸ਼ਦ ਵਾਰਸੀ (ਜਨਮ 19 ਅਪ੍ਰੈਲ 1968) ਇੱਕ ਭਾਰਤੀ ਫ਼ਿਲਮੀ ਅਦਾਕਾਰ ਅਤੇ ਨਿਰਮਾਤਾ ਹੈ।[1][2] ਉਸਨੇ 1996 ਵਿੱਚ ਤੇਰੇ ਮੇਰੇ ਸਪਨੇ ਫ਼ਿਲਮ ਨਾਲ ਸ਼ੁਰੂਆਤ ਕੀਤੀ ਸੀ, 'ਤੇ ਇਹ ਫ਼ਿਲਮ ਸਫ਼ਲ ਰਹੀ ਸੀ। ਉਸਨੂੰ ਖ਼ਾਸ ਕਰਕੇ ਹਾਸ-ਰਸ ਫ਼ਿਲਮ ਮੁੰਨਾ ਭਾਈ ਐਮ.ਬੀ.ਬੀ.ਐੱਸ. ਵਿੱਚ ਸਰਕਿਟ ਦੀ ਭੂਮਿਕਾ ਕਰਕੇ ਪਛਾਣ ਮਿਲੀ ਸੀ ਅਤੇ ਬਾਅਦ ਵਿੱਚ ਉਹ ਲਗੇ ਰਹੋ ਮੁੰਨਾ ਭਾਈ (2006) & ਹਾਸ-ਰਸ ਸੀਰੀਜ਼ "ਗੋਲਮਾਲ" ਵਿੱਚ ਨਜ਼ਰ ਆਇਆ ਸੀ। ਗੋਲਮਾਲ ਦੀ ਇਸ ਸੀਰੀਜ਼ ਵਿੱਚ ਉਹ ਮਾਧਵ ਨਾਂਮ ਦੇ ਪਾਤਰ ਵਜੋਂ ਸਾਹਮਣੇ ਆਇਆ ਸੀ। ਲਗੇ ਰਹੋ ਮੁੰਨਾ ਭਾਈ ਲਈ ਉਸਨੂੰ ਸਭ ਤੋਂ ਵਧੀਆ ਕੌਮਿਕ ਭੂਮਿਕਾ ਲਈ ਸਭ ਤੋਂ ਵਧੀਆ ਅਦਾਕਾਰ ਦਾ ਫ਼ਿਲਮਫੇਅਰ ਇਨਾਮ ਮਿਲਿਆ ਸੀ। ਇਸ ਤੋਂ ਇਲਾਵਾ ਉਹ 2010 ਦੀ ਇਸ਼ਕੀਆ ਫ਼ਿਲਮ ਵਿੱਚ ਬਬਨ ਦੀ ਭੂਮਿਕਾ ਕਰਕੇ ਵੀ ਪ੍ਰਸਿੱਧ ਹੋਇਆ ਸੀ ਅਤੇ ਫੇਰ ਡੇਢ ਇਸ਼ਕੀਆ (2014) ਫ਼ਿਲਮ ਤੋਂ ਬਾਅਦ ਉਹ 2013 ਦੀ ਜੌਲੀ ਐਲਐਲਬੀ ਫ਼ਿਲਮ ਵਿੱਚ ਅਦਾਕਾਰ ਵਜੋਂ ਆਇਆ ਸੀ। ਇਸ ਸਮੇਂ ਉਸਦਾ ਨਾਂਮ ਹਿੰਦੀ ਫ਼ਿਲਮੀ ਸੰਸਾਰ ਦੇ ਬਿਹਤਰੀਨ ਅਦਾਕਾਰਾਵਾਂ ਵਿੱਚੋਂ ਲਿਆ ਜਾਂਦਾ ਹੈ।

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ

ਵਾਰਸੀ ਦਾ ਜਨਮ ਮੁੰਬਈ ਦੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਂਮ ਅਹਿਮਦ ਅਲੀ ਖ਼ਾਨ ਸੀ। ਉਸਨੇ ਆਪਣੀ ਸਕੂਲੀ ਸਿੱਖਿਆ ਮਹਾਂਰਾਸ਼ਟਰ ਦੇ ਨਾਸ਼ਿਕ ਜ਼ਿਲ੍ਹੇ ਦੇ ਬਰਨੇਸ ਸਕੂਲ, ਦਿਓਲਾਲੀ ਤੋਂ ਕੀਤੀ ਸੀ। ਇਹ ਬੋਰਡਿੰਗ ਸਕੂਲ ਸੀ। [3] 14 ਸਾਲ ਦੀ ਉਮਰ ਵਿੱਚ ਹੀ ਉਹ ਇਕੱਲਾ ਰਹਿ ਗਿਆ ਅਤੇ ਉਸਨੂੰ ਆਪਣੇ ਇਨ੍ਹਾ ਦਿਨਾਂ ਵਿੱਚ ਮੁੰਬਈ ਵਿੱਚ ਰਹਿਣ ਲਈ ਕਾਫੀ ਸੰਘਰਸ਼ ਕਰਨਾ ਪਿਆ।[4] ਉਸਨੇ 10ਵੀਂ ਤੋਂ ਬਾਅਦ ਸਕੂਲ ਛੱਡ ਦਿੱਤਾ।[5]

ਸ਼ੁਰੂਆਤੀ ਫ਼ਿਲਮੀ ਜੀਵਨ

ਵਾਰਸੀ ਦੀ ਵਿੱਤੀ ਹਾਲਤ ਕਾਰਨ ਉਸਨੂੰ 17 ਸਾਲ ਦੀ ਉਮਰ ਦੌਰਾਨ ਘਰ-ਘਰ ਜਾ ਕੇ ਸਮਾਨ ਵੇਚਣਾ ਪਿਆ। ਫਿਰ ਬਾਅਦ ਵਿੱਚ ਉਸਨੇ ਫੋਟੋ ਲੈਬ ਵਿੱਚ ਕੰਮ ਕੀਤਾ। ਇਸ ਸਮੇਂ ਦੌਰਾਨ ਹੀ ਨੱਚਣਾ ਉਸਦੀ ਰੂਚੀ ਬਣ ਗਈ ਅਤੇ ਉਹ ਮੁੰਬਈ ਦੇ ਅਕਬਰ ਸਾਮੀ ਦੇ ਡਾਂਸ ਗਰੁੱਪ ਨਾਲ ਰਲ ਗਿਆ।

ਫਿਰ 1991 ਵਿੱਚ ਉਸਨੇ ਇੱਕ ਭਾਰਤੀ ਨਾਚ ਮੁਕਾਬਲਾ ਜਿੱਤਿਆ ਅਤੇ ਮਾਡਰਨ ਜੈਜ਼ ਸ਼੍ਰੇਣੀ ਵਿੱਚ ਵੀ ਉਸਨੇ 1992 ਵਿਸ਼ਵ ਨਾਚ ਚੈਂਪੀਅਨਸ਼ਿਪ, ਲੰਡਨ ਵਿੱਚ ਚੌਥਾ ਸਥਾਨ ਹਾਸਿਲ ਕੀਤਾ। ਉਸ ਸਮੇਂ ਉਹ 21 ਸਾਲਾਂ ਦਾ ਸੀ। ਫਿਰ ਉਸਨੇ ਆਪਣਾ ਨਾਚ ਸਟੂਡੀਓ ਸ਼ੁਰੂ ਕੀਤਾ, ਜਿਸਦਾ ਨਾਂਮ "ਔਸਮ" ਰੱਖਿਆ। ਇਸ ਸਮੇਂ ਦੌਰਾਨ ਹੀ ਉਸਨੂੰ ਮਾਰੀਆ ਗੋਰੇਤੀ ਮਿਲੀ। ਉਹ ਸੈਂਟ ਐਂਡਰਿਊ ਕਾਲਜ ਦੀ ਵਿਦਿਆਰਥਣ ਸੀ।

ਨਿੱਜੀ ਜ਼ਿੰਦਗੀ

ਵਾਰਸੀ ਆਪਣੀ ਪਤਨੀ ਮਾਰੀਆ ਗੋਰੇਤੀ ਅਤੇ ਬੱਚਿਆਂ ਨਾਲ 2010 ਵਿੱਚ

ਵਾਰਸੀ ਦਾ ਵਿਆਹ 14 ਫਰਵਰੀ 1999 ਨੂੰ ਅਦਾਕਾਰਾ ਮਾਰੀਆ ਗੁਰੇਤੀ ਨਾਲ ਹੋਇਆ ਸੀ। 10 ਅਗਸਤ 2004 ਨੂੰ ਓਨ੍ਹਾ ਦੇ ਘਰ ਪੁੱਤਰ ਨੇ ਜਨਮ ਲਿਆ ਅਤੇ ਇਸਦਾ ਨਾਂਮ ਜ਼ੈਕੇ ਵਾਰਸੀ ਰੱਖਿਆ। ਮਾਰੀਆ ਅਤੇ ਜ਼ੈਕੇ ਇਹ ਦੋਵੇਂ ਸਲਾਮ ਨਮਸਤੇ ਵਿੱਚ ਵੀ ਨਜ਼ਰ ਆਏ ਸਨ। ਫਿਰ 2 ਮਈ 2007 ਨੂੰ ਇੱਕ ਲਡ਼ਕੀ ਨੇ ਇਨ੍ਹਾ ਦੇ ਘਰ ਜਨਮ ਲਿਆ ਅਤੇ ਇਸਦਾ ਨਾਂਮ ਜ਼ੈਨੇ ਜ਼ੋਏ ਵਾਰਸੀ ਰੱਖਿਆ ਗਿਆ। ਆਪਣੇ ਸਕੂਲ ਦੇ ਦਿਨਾਂ ਸਮੇਂ ਵਾਰਸੀ ਇੱਕ ਰਾਸ਼ਟਰੀ ਪੱਧਰ ਦਾ ਜਿੰਮਨਾਸਟ ਸੀ।[6]

ਫ਼ਿਲਮਾਂ

ਸਿਰਲੇਖ ਸਾਲ ਭੂਮਿਕਾ ਨੋਟਸ ਹਵਾਲੇ
ਕਾਸ਼ 1987 ਸਹਾਇਕ ਨਿਰਦੇਸ਼ਕ
ਠਿਕਾਣਾ 1987 ਸਹਾਇਕ ਨਿਰਦੇਸ਼ਕ
ਆਗ ਸੇ ਖੇਲੇਂਗੇ 1989 ਗੀਤ ਵਿੱਚ ਡਾਂਸਰ [7]
ਰੂਪ ਕੀ ਰਾਣੀ ਚੋਰੋਂ ਕਾ ਰਾਜਾ 1993 ਕੋਰੀਓਗ੍ਰਾਫਰ [8]
ਤੇਰੇ ਮੇਰੇ ਸਪਨੇ 1996 ਬਾਲੂ [9]
ਬੇਤਾਬੀ 1997 ਵਿੱਕੀ/ਚੇਤਨ [10]
ਮੇਰੇ ਦੋ ਅਨਮੋਲ ਰਤਨ 1998 ਨਰਿੰਦਰ (ਨਰੈਣ) [11]
ਹੀਰੋ ਹਿੰਦੁਸਤਾਨੀ 1998 ਰੋਮੀ [12]
ਹੋਗੀ ਪਿਆਰ ਕੀ ਜੀਤ 1999 Kishan [13]
ਤ੍ਰਿਸ਼ਕਤੀ 1999 ਸਾਗਰ ਮਲਹੋਤਰਾ [14]
ਘਾਥ 2000 ਦਿਵਾਕਰ ਖ਼ਾਸ ਇੰਦਰਾਜ਼ [15][16]
ਮੁਝੇ ਮੇਰੀ ਬੀਵੀ ਸੇ ਬਚਾਓ 2001 ਰੌਕੀ [17]
ਜਾਨੀ ਦੁਸ਼ਮਣ: ਇਕ ਅਨੋਖੀ ਕਹਾਣੀ 2002 ਅਬਦੁਲ [18]
ਵੈਸਾ ਭੀ ਹੋਤਾ ਹੈ ਭਾਗ II 2003 ਪੁਨੀਤ ਸਿਆਲ [19]
ਮੁੰਨਾ ਭਾਈ ਐਮ.ਬੀ.ਬੀ.ਐਸ. 2003 ਸਰਕਟ [20]
ਹਲਚਲ 2004 ਲੱਕੀ [20]
ਕੁਛ ਮੀਠਾ ਹੋ ਜਾਏ 2005 ਮੈਨੇਜਰ ਖ਼ਾਨ [21]
ਮੈਨੇ ਪਿਆਰ ਕਯੂੰ ਕੀਆ? 2005 ਵਿੱਕੀ [22]
ਸਹਿਰ 2005 SSP Ajay Kumar [23]
ਸਲਾਮ ਨਮਸਤੇ 2005 ਰੰਜਨ ਮਾਥੁਰ [24]
ਚਾਕਲੇਟ 2005 ਟੁਬੀ [25]
ਵਾਹ! ਲਾਈਫ਼ ਹੋ ਤੋ ਐਸੀ! 2005 ਫ਼ਕੀਰਾ ਖ਼ਾਸ ਇੰਦਰਾਜ਼ [26]
ਗੋਲਮਾਲ: ਫਨ ਅਨਲਿਮਿਟਡ 2006 ਮਾਧਵ [27]
ਐਂਥਨੀ ਕੌਣ ਹੈ? 2006 ਚੰਪਕ ਚੌਧਰੀ [28]
ਲਗੇ ਰਹੋ ਮੁੰਨਾ ਭਾਈ 2006 ਸਰਕਟ [29]
ਕਾਬੁਲ ਐਕਸਪ੍ਰੈਸ 2006 ਜੈ ਕਪੂਰ [30]
ਧਮਾਲ 2007 ਆਦਿਤਿਆ ਆਦੀ ਸ਼੍ਰੀਵਾਸਤਵ [31]
ਧਨ ਧਨਾ ਧਨ ਗੋਲ 2007 ਸ਼ਾਨ [32]
ਹੱਲਾ ਬੋਲ 2008 ਆਪ ਖ਼ਾਸ ਇੰਦਰਾਜ਼ [33]
ਸੰਡੇ 2008 ਬੱਲੂ [34]
ਕਰੇਜ਼ੀ 4 2008 ਰਾਜਾ [35]
ਮਿਸਟਰ ਬਲੈਕ ਮਿਸਟਰ ਵਾਈਟ 2008 Kishen [36]
ਗੋਲਮਾਲ ਰੀਟਰਨਸ 2008 ਏਸੀਪੀ ਮਾਧਵ [37]
ਕਿਸ ਸੇ ਪਿਆਰ ਕਰੂੰ 2009 ਸਿਧਾਰਥ [38]
ਏਕ ਸੇ ਬੁਰੇ ਦੋ 2009 ਤੋਤੀ [39]
ਸ਼ੋਰਟਕਟ 2009 ਰਾਜੂ [40]
ਇਸ਼ਕੀਆ 2010 ਬਬਨ [41]
ਹਮ ਤੁਮ ਔਰ ਗੋਸ਼ਟ 2010 ਅਰਮਾਨ ਸੂਰੀ Also credited for production, story, screenplay, and dialogues [42][43]
ਗੋਲਮਾਲ 3 2010 ਮਾਧਵ [44]
ਫ਼ਾਲਤੂ 2011 ਗੂਗਲ [45]
ਡਬਲ ਧਮਾਲ 2011 ਆਦੀ [46]
ਲਵ ਬ੍ਰੇਕੱਪਸ ਜ਼ਿੰਦਗੀ 2011 ਖ਼ਾਸ ਇੰਦਰਾਜ਼ [47]
ਜੀਤੇੰਗੇ ਹਮ 2011 ਫਰਮਾ:Unknown [48]
ਅਜਬ ਗਜ਼ਬ ਲਵ 2012 ਬਿਜ਼ਨਸਮੈਨ ਖ਼ਾਸ ਇੰਦਰਾਜ਼ [49]
ਜ਼ਿਲਾ ਗ਼ਾਜ਼ਿਆਬਾਦ 2013 ਮਹੇਂਦਰ ਫੌਜੀ ਬੈੰਸਲਾ ਗੁੱਜਰ [50]
ਜੌਲੀ ਐਲ.ਐਲ.ਬੀ. 2013 ਜਗਦੀਸ਼ ਤਿਆਗੀ (ਜੌਲੀ) [51]
ਰੱਬਾ ਮੈਂ ਕਿਆ ਕਰੂੰ 2013 ਸ਼੍ਰਵਨ [52]
ਮਿਸਟਰ ਜੋਏ ਬੀ. ਕਰਵਾਲੋ 2014 ਜੋਏ ਬੀ. ਕਰਵਾਲੋ [53]
ਡੇਢ ਇਸ਼ਕੀਆ 2014 ਬਬਨ [54]
ਵੈਲਕਮ 2 ਕਰਾਚੀ 2015 ਸ਼ੰਮੀ [55]
ਗੁੱਡੂ ਰੰਗੀਲਾ 2015 ਰੰਗੀਲਾ [56]
ਲੈਜੰਡ ਆਫ਼ ਮਿਚੇਲ ਮਿਸ਼ਰਾ 2016 ਮਿਚੇਲ ਮਿਸ਼ਰਾ [57]
ਇਰਾਦਾ 2017 ਅਰਜੁਨ ਮਿਸ਼ਰਾ [58]
ਗੋਲਮਾਲ ਅਗੇਨ 2017 ਮਾਧਵ [59]
ਟੋਟਲ ਧਮਾਲ 2018 ਆਦੀ [60]
ਫਰੌਡ ਸਾਈਆਂ 2018 [61]
ਭਾਇਆਜੀ ਸੁਪਰਹਿੱਟ 2018 [62]

ਹਵਾਲੇ

  1. "ਪੁਰਾਲੇਖ ਕੀਤੀ ਕਾਪੀ". Archived from the original on 2014-02-02. Retrieved 2018-04-21. {cite web}: Unknown parameter |dead-url= ignored (|url-status= suggested) (help)"ਪੁਰਾਲੇਖ ਕੀਤੀ ਕਾਪੀ". Archived from the original on 2014-02-02. Retrieved 2018-04-21. {cite web}: Unknown parameter |dead-url= ignored (|url-status= suggested) (help)
  2. "ਪੁਰਾਲੇਖ ਕੀਤੀ ਕਾਪੀ". Archived from the original on 29 ਮਈ 2011. Retrieved 21 ਅਪ੍ਰੈਲ 2018. {cite web}: Check date values in: |access-date= (help); Unknown parameter |dead-url= ignored (|url-status= suggested) (help)"ਪੁਰਾਲੇਖ ਕੀਤੀ ਕਾਪੀ". Archived from the original on 29 ਮਈ 2011. Retrieved 21 ਅਪ੍ਰੈਲ 2018. {cite web}: Check date values in: |access-date= (help); Unknown parameter |dead-url= ignored (|url-status= suggested) (help)
  3. Shetty, Bhaskar (2005). Aag Se Khelenge (Motion picture) (in Hindi). India: Pravesh Productions.{cite AV media}: CS1 maint: unrecognized language (link)
  4. "Showtime". Outlook. 43 (47–51). Hathway Investments: 73. 2003. OCLC 47704248.
  5. 20.0 20.1 ਨਰਵੇਕਰ 2012, p. 265.
  6. "Showtime: Sehar". Outlook. 45 (26–34). Hathway Investments: 65. 2005. OCLC 47704248.
  7. Stoddart & Weigold 2011, p. 192.
  8. "Golmaal: Fun Unlimited". Outlook. 46 (26–38). Hathway Investments: 70. 2006. OCLC 47704248.
  9. "Lage Raho Munna Bhai". The Herald. 38 (1–3). Karachi, Pakistan: Pakistan Herald Publications: 237. 2007. OCLC 1589238.
  10. ਰਾਜ 2009, p. 185.
  11. Santoshi, Rajkumar (2008). Halla Bol (Motion picture) (in Hindi). India: Indian Films; Sunrise Pictures.{cite AV media}: CS1 maint: unrecognized language (link)
  12. Sangha, Sahil (2011). Love Breakups Zindagi (Motion picture) (in Hindi). India: Born Free Entertainment.{cite AV media}: CS1 maint: unrecognized language (link)
  13. "ਪੁਰਾਲੇਖ ਕੀਤੀ ਕਾਪੀ". Archived from the original on 2012-10-27. Retrieved 2018-04-21. {cite web}: Unknown parameter |dead-url= ignored (|url-status= suggested) (help)"ਪੁਰਾਲੇਖ ਕੀਤੀ ਕਾਪੀ". Archived from the original on 2012-10-27. Retrieved 2018-04-21. {cite web}: Unknown parameter |dead-url= ignored (|url-status= suggested) (help)
  14. "ਪੁਰਾਲੇਖ ਕੀਤੀ ਕਾਪੀ". Archived from the original on 2015-02-05. Retrieved 2018-04-21. {cite web}: Unknown parameter |dead-url= ignored (|url-status= suggested) (help)"ਪੁਰਾਲੇਖ ਕੀਤੀ ਕਾਪੀ". Archived from the original on 2015-02-05. Retrieved 2018-04-21. {cite web}: Unknown parameter |dead-url= ignored (|url-status= suggested) (help)
  15. "ਪੁਰਾਲੇਖ ਕੀਤੀ ਕਾਪੀ". Archived from the original on 2013-03-15. Retrieved 2018-04-21. {cite web}: Unknown parameter |dead-url= ignored (|url-status= suggested) (help)"ਪੁਰਾਲੇਖ ਕੀਤੀ ਕਾਪੀ". Archived from the original on 2013-03-15. Retrieved 2018-04-21. {cite web}: Unknown parameter |dead-url= ignored (|url-status= suggested) (help)
  16. "ਪੁਰਾਲੇਖ ਕੀਤੀ ਕਾਪੀ". Archived from the original on 2014-01-03. Retrieved 2018-04-21. {cite web}: Unknown parameter |dead-url= ignored (|url-status= suggested) (help)"ਪੁਰਾਲੇਖ ਕੀਤੀ ਕਾਪੀ". Archived from the original on 2014-01-03. Retrieved 2018-04-21. {cite web}: Unknown parameter |dead-url= ignored (|url-status= suggested) (help)
  17. "ਪੁਰਾਲੇਖ ਕੀਤੀ ਕਾਪੀ". Archived from the original on 2015-04-14. Retrieved 2018-04-21. {cite web}: Unknown parameter |dead-url= ignored (|url-status= suggested) (help)"ਪੁਰਾਲੇਖ ਕੀਤੀ ਕਾਪੀ". Archived from the original on 2015-04-14. Retrieved 2018-04-21. {cite web}: Unknown parameter |dead-url= ignored (|url-status= suggested) (help)
  18. "ਪੁਰਾਲੇਖ ਕੀਤੀ ਕਾਪੀ". Archived from the original on 2015-01-27. Retrieved 2018-04-21. {cite web}: Unknown parameter |dead-url= ignored (|url-status= suggested) (help)"ਪੁਰਾਲੇਖ ਕੀਤੀ ਕਾਪੀ". Archived from the original on 2015-01-27. Retrieved 2018-04-21. {cite web}: Unknown parameter |dead-url= ignored (|url-status= suggested) (help)

ਬਾਹਰੀ ਲਿੰਕ