ਅਲ-ਨੁਸਰਾ ਸੰਗਠਨ
ਜਬਹਾਤ ਫ਼ਤਹਿ ਅਲ-ਸ਼ਾਮ (Arabic: جبهة فتح الشام, transliteration: Jabhat fatḥ ash-Shām), ਜਾਂ ਅਲ-ਨੁਸਰਾ ਸੰਗਠਨ (Arabic: جبهة النصرة لأهل الشام),[1] ਇੱਕ ਸਲਾਫ਼ੀ ਜਿਹਾਦੀ ਅੱਤਵਾਦੀ ਸੰਗਠਨ ਹੈ ਜਿਸਦਾ ਟੀਚਾ ਸੀਰੀਆ ਵਿੱਚ ਇੱਕ ਇਸਲਾਮੀ ਰਾਜ ਸਥਾਪਤ ਕਰਨਾ ਹੈ।[2]
ਹਵਾਲੇ