ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕਾ
ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕਾ | |
---|---|
ਰਾਜ ਵਿਧਾਨ ਸਭਾ ਦਾ ਹਲਕਾ | |
![]() ਇੰਦਰਬੀਰ ਸਿਂਘ ਨਿਜਰ 2022 ਦੇ ਵਿਚ | |
ਹਲਕਾ ਜਾਣਕਾਰੀ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਅੰਮ੍ਰਿਤਸਰ |
ਲੋਕ ਸਭਾ ਹਲਕਾ | ਅੰਮ੍ਰਿਤਸਰ |
ਕੁੱਲ ਵੋਟਰ | 1,77,605 (in 2022) |
ਰਾਖਵਾਂਕਰਨ | ਕੋਈ ਨਹੀਂ |
ਵਿਧਾਨ ਸਭਾ ਮੈਂਬਰ | |
ਮੌਜੂਦਾ Iਇੰਦਰਬੀਰ ਸਿਂਘ ਨਿਜਰ | |
ਪਾਰਟੀ | ਆਮ ਆਦਮੀ ਪਾਰਟੀ |
ਚੁਣਨ ਦਾ ਸਾਲ | 2022 |
ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ 19 ਹੈ ਇਹ ਹਲਕਾ ਅੰਮ੍ਰਿਤਸਰ ਵਿੱਚ ਪੈਂਦਾ ਹੈ।[1]
ਵਿਧਾਇਕ ਸੂਚੀ
ਸਾਲ | ਮੈਂਬਰ | ਪਾਰਟੀ | |
---|---|---|---|
2022 | ਇੰਦਰਬੀਰ ਸਿੰਘ ਨਿੱਜਰ | bgcolor="#5bb30e" | | ਆਮ ਆਦਮੀ ਪਾਰਟੀ |
2017 | ਇਦਰਬੀਰ ਸਿੰਘ ਬੋਲਾਰੀਆ | ਭਾਰਤੀ ਰਾਸ਼ਟਰੀ ਕਾਂਗਰਸ | |
2012 | ਇੰਦਰਬੀਰ ਸਿੰਘ ਬੋਲਾਰੀਆ | ਸ਼੍ਰੋਮਣੀ ਅਕਾਲੀ ਦਲ | |
2008 | ਇੰਦਰਬੀਰ ਸਿੰਘ ਬੋਲਾਰੀਆ | ਸ਼੍ਰੋਮਣੀ ਅਕਾਲੀ ਦਲ | |
2007 | ਰਾਮਿੰਦਰ ਸਿੰਘ ਬੋਲਾਰੀਆ | ਸ਼੍ਰੋਮਣੀ ਅਕਾਲੀ ਦਲ | |
2002 | ਹਰਜਿੰਦਰ ਸਿੰਘ ਠੇਕੇਦਾਰ | ਭਾਰਤੀ ਰਾਸ਼ਟਰੀ ਕਾਂਗਰਸ | |
1997 | ਮਨਜੀਤ ਸਿੰਘ ਕਲਕੱਤਾ | ਸ਼੍ਰੋਮਣੀ ਅਕਾਲੀ ਦਲ | |
1992 | ਮਨਿੰਦਰਜੀਤ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1985 | ਕਿਰਪਾਲ ਸਿੰਘ | ਜਨਤਾ ਪਾਰਟੀ | |
1980 | ਪ੍ਰਿਥੀਪਾਲ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1977 | ਕਿਰਪਾਲ ਸਿੰਘ | ਜਨਤਾ ਪਾਰਟੀ | |
1972 | ਪ੍ਰਿਥੀਪਾਲ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1969 | ਕਿਰਪਾਲ ਸਿੰਘ | ਪੀਐਸਪੀ | |
1967 | ਹਰਬੰਸ ਲਾਲ | ਬੀਜੇਐਸ |
ਵਿਧਾਇਕ
ਸਾਲ | ਹਲਕਾ ਨੰ | ਜੇਤੂ ਦਾ ਨਾਮ | ਪਾਰਟੀ | ਵੋਟਾਂ | ਦੂਜੇ ਨੰ ਦਾ ਨਾਮ | ਪਾਰਟੀ | ਵੋਟਾਂ |
---|---|---|---|---|---|---|---|
2017 | 19 | ਇਦਰਬੀਰ ਸਿੰਘ ਬੋਲਾਰੀਆ | ਸ਼੍ਰੋਮਣੀ ਅਕਾਲੀ ਦਲ | 47581 | ਇੰਦਰਬੀਰ ਸਿੰਘ ਨਿਜਰ | ਆਮ ਆਦਮੀ ਪਾਰਟੀ | 24923 |
2012 | 19 | ਇੰਦਰਬੀਰ ਸਿੰਘ ਬੋਲਾਰੀਆ | ਸ ਅ ਦ | 48310 | ਜਸਬੀਰ ਸਿੰਘ ਗਿੱਲ | ਭਾਰਤੀ ਰਾਸ਼ਟਰੀ ਕਾਂਗਰਸ | 33254 |
2008 | 18 (ਉਪ ਚੋਣ) | ਇੰਦਰਬੀਰ ਸਿੰਘ ਬੋਲਾਰੀਆ | ਸ.ਅ.ਦ | 43495 | ਨਵਦੀਪ ਸਿੰਘ ਗੋਲਡੀ | ਕਾਂਗਰਸ | 21262 |
2007 | 18 | ਰਾਮਿੰਦਰ ਸਿੰਘ ਬੋਲਾਰੀਆ | ਸ.ਅ.ਦ | 54632 | ਹਰਜਿੰਦਰ ਸਿੰਘ ਠੇਕੇਦਾਰ | ਕਾਂਗਰਸ | 30624 |
2002 | 19 | ਹਰਜਿੰਦਰ ਸਿੰਘ ਠੇਕੇਦਾਰ | ਕਾਂਗਰਸ | 23322 | ਰਾਮਿੰਦਰ ਸਿੰਘ ਬੋਲਾਰੀਆ | ਅਜ਼ਾਦ | 19232 |
1997 | 19 | ਮਨਜੀਤ ਸਿੰਘ ਕਲਕੱਤਾ | ਸ.ਅ.ਦ | 31060 | ਹਰਜਿੰਦਰ ਸਿੰਘ ਠੇਕੇਦਾਰ | ਕਾਂਗਰਸ | 16565 |
1992 | 19 | ਮਨਿੰਦਰਜੀਤ ਸਿੰਘ | ਕਾਂਗਰਸ | 19451 | ਰਾਜ ਕੁਮਾਰ | ਭਾਜਪਾ | 7461 |
1985 | 19 | ਕਿਰਪਾਲ ਸਿੰਘ | ਜਨਤਾ ਪਾਰਟੀ | 28482 | ਪ੍ਰਿਥੀਪਾਲ ਸਿੰਘ | ਕਾਂਗਰਸ | 19222 |
1980 | 19 | ਪ੍ਰਿਥੀਪਾਲ ਸਿੰਘ | ਕਾਂਗਰਸ | 27286 | ਕਿਰਪਾਲ ਸਿੰਘ | ਜਨਤਾ ਪਾਰਟੀ(ਜੇਪੀ) | 25525 |
1977 | 19 | ਕਿਰਪਾਲ ਸਿੰਘ | ਜਨਤਾ ਪਾਰਟੀ | 32443 | ਪ੍ਰੀਥੀਪਾਲ ਸਿੰਘ | ਕਾਂਗਰਸ | 20514 |
1972 | 24 | ਪ੍ਰਿਥੀਪਾਲ ਸਿੰਘ | ਕਾਂਗਰਸ | 16399 | ਕਿਰਪਲਾ ਸਿੰਘ | ਐਸ.ਓ.ਪੀ | 14237 |
1969 | 24 | ਕਿਰਪਾਲ ਸਿੰਘ | ਪੀਐਸਪੀ | 20282 | ਹਰਬੰਸ ਲਾਲ | ਬੀਜੇਐਸ | 15650 |
1967 | 24 | ਹਰਬੰਸ ਲਾਲ | ਬੀਜੇਐਸ | 17023 | ਕਿਰਪਾਲ ਸਿੰਘ | ਪੀਐਸਪੀ | 16320 |
ਨਤੀਜਾ 2017
ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
INC | ਇੰਦਰਬੀਰ ਸਿੰਘ ਬੋਲਾਰੀਆ | 47581 | 50.96 | ||
ਆਪ | ਇੰਦਰਬੀਰ ਸਿੰਘ ਨਿਜ਼ਰ | 24923 | 26.7 | ||
SAD | ਗੁਰਪ੍ਰਤਾਪ ਸਿੰਘ ਟਿਕਾ | 16596 | 17.78 | ||
ਅਜ਼ਾਦ | ਮਨਿੰਦਰ ਪਾਲ ਸਿੰਘ ਪਾਲਾਸੌਰ | 1343 | 1.44 | ||
ਭਾਰਤੀ ਕਮਿਊਨਿਸਟ ਪਾਰਟੀ | ਲਖਵਿੰਦਰ ਸਿੰਘ | 726 | 0.78 | ||
ਬਹੁਜਨ ਸਮਾਜ ਪਾਰਟੀ | ਸੁਸ਼ੀਲ ਕੁਮਾਰ | 446 | 0.48 | ||
ਲੋਕਤੰਤਰ ਸਵਰਾਜ ਪਾਰਟੀ | ਡਾ. ਸੁਬਾ ਸਿੰਘ | 249 | 0.27 | {change} | |
ਆਪਨਾ ਪੰਜਾਬ ਪਾਰਟੀ | ਕੁਲਦੀਪ ਸਿੰਘ | 219 | 0.23 | {change} | |
ਅਜ਼ਾਦ | ਸਰਬਜੀਤ ਸਿੰਘ | 219 | 0.23 | ||
ਅਜ਼ਾਦ | ਦੀਪਕ | 141 | 0.15 | ||
ਅਜ਼ਾਦ | ਦਲਵੀਰ ਕੌਰ | 110 | 0.12 | ||
ਅਜ਼ਾਦ | ਅਮਰਜੀਤ ਸਿੰਘ | 85 | 0.09 | ||
ਨੋਟਾ | ਨੋਟਾ | 723 | 0.77 |
ਹਵਾਲੇ
- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{cite web}
: Unknown parameter|deadurl=
ignored (|url-status=
suggested) (help) - ↑ "Amritsar Central Assembly election result, 2012". Retrieved 13 January 2017.
ਫਰਮਾ:ਭਾਰਤ ਦੀਆਂ ਆਮ ਚੋਣਾਂ
ਬਾਹਰੀ ਲਿੰਕ
- "Record of all Punjab Assembly Elections". eci.gov.in. Election Commission of India. Retrieved 14 March 2022.