ਆਗਾ ਖਾਨ ਪੈਲੇਸ
ਆਗਾ ਖਾਨ ਪੈਲੇਸ | |
---|---|
ਸਥਿਤੀ | ਪੂਨਾ, ਭਾਰਤ |
ਖੇਤਰ | 19 acres (77,000 m2) |
ਬਣਾਇਆ | 1892 |
ਪ੍ਰਬੰਧਕ ਸਭਾ | ਗਾਂਧੀ ਨੈਸ਼ਨਲ ਮੈਮੋਰੀਅਲ ਸੁਸਾਇਟੀ |
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਮਹਾਰਾਸ਼ਟਰ" does not exist. |
ਆਗਾ ਖਾਨ ਪੈਲੇਸ ਭਾਰਤੀ ਰਾਜ ਮਹਾਰਾਸ਼ਟਰ ਦੇ ਸ਼ਹਿਰ ਪੂਨੇ ਦੇ ਯੇਰਾਵਾੜਾ ਵਿੱਚ ਸਥਿਤ ਇੱਕ ਇਤਿਹਾਸਕ ਭਵਨ ਹੈ। ਇਹ ਸੁਲਤਾਨ ਮੁਹੰਮਦ ਸ਼ਾਹ ਆਗਾ ਖਾਨ ਦੂਸਰਾ ਨੇ 1892 ਵਿੱਚ ਪੂਨੇ ਦੇ ਗੁਆਂਢੀ ਖੇਤਰਾਂ ਦੇ ਅਕਾਲ ਪ੍ਰਭਾਵਿਤ ਗਰੀਬ ਲੋਕਾਂ ਨੂੰ ਰਾਹਤ ਦੇਣ ਲਈ ਬਣਵਾਇਆ ਸੀ।[1] ਇਸ ਭਵਨ ਵਿੱਚ ਮਹਾਤਮਾ ਗਾਂਧੀ ਨੂੰ ਉਸ ਦੇ ਹੋਰ ਸਹਿਯੋਗੀਆਂ ਨਾਲ ਸੰਨ 1940 ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਸੀ। ਕਸਤੂਰਬਾ ਗਾਂਧੀ ਦੀ ਮੌਤ ਇਸ ਹੀ ਭਵਨ ਵਿੱਚ ਹੋਈ ਸੀ। ਉਸ ਦੀ ਸਮਾਧੀ ਵੀ ਇਥੇ ਹੀ ਸਥਿਤ ਹੈ।
ਗੈਲਰੀ
-
ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਦੇ ਵੇਲੇ ਦਾ ਆਗਾ ਖਾਨ ਪੈਲੇਸ ਦਾ ਇੱਕ ਸਕੈਨ ਚਿੱਤਰ
-
ਪੈਲੇਸ ਵਿੱਚ ਕਸਤੂਰਬਾ ਗਾਂਧੀ ਮੈਮੋਰੀਅਲ ਪੱਥਰ (ਸੱਜੇ ਪਾਸੇ ਵਾਲਾ) ਜਿਥੇ ਉਸ ਦੀ ਮੌਤ ਹੋਈ ਸੀ, ਮਹਾਦੇਵ ਦੇਸਾਈ ਦੇ ਮੈਮੋਰੀਅਲ ਪੱਥਰ ਦੇ ਕੋਲ।
-
ਆਗਾ ਖਾਨ ਪੈਲੇਸ ਦੀ ਦੂਰੋਂ ਝਾਤ
-
ਆਗਾ ਖਾਨ ਪੈਲੇਸ ਵਿੱਚ ਗਾਂਧੀ ਜੀ ਦੀਆਂ ਅਸਥੀਆਂ
-
ਆਗਾ ਖਾਨ ਪੈਲੇਸ ਅੱਗੇ ਤੋਂ ਝਾਤ
-
ਆਗਾ ਖਾਨ ਪੈਲੇਸ ਪਾਸੇ ਤੋਂ ਝਾਤ
-
ਆਗਾ ਖਾਨ ਪੈਲੇਸ ਪੂਰੀ ਝਾਤ
-
ਆਗਾ ਖਾਨ ਪੈਲੇਸ ਵਿਖੇ ਮਹਾਤਮਾ ਗਾਂਧੀ ਨਾਲ ਸਬੰਧਤ ਮੀਲਪੱਥਰ
-
ਆਗਾ ਖਾਨ ਪੈਲੇਸ ਜਾਣਕਾਰੀ ਫੱਟਾ