ਆਰ. ਮਾਧਵਨ

ਆਰ. ਮਾਧਵਨ
ਮਾਧਵਨ ਮੁੰਬਈ ਵਿੱਚ (2011)
ਜਨਮ
ਰੰਗਾਨਾਥਨ ਬਾਲਾਜੀ ਮਾਧਵਨ

(1970-06-01) 1 ਜੂਨ 1970 (ਉਮਰ 54)
ਪੇਸ਼ਾਅਦਾਕਾਰ, ਲੇਖਕ, ਫਿਲਮ ਨਿਰਮਾਤਾ ਅਤੇ ਟੀਵੀ ਹੋਸਟ
ਸਰਗਰਮੀ ਦੇ ਸਾਲ1994–ਹੁਣ ਤੱਕ
ਜੀਵਨ ਸਾਥੀਸਰਿਤਾ ਬਿਰਜੇ (1999–ਹੁਣ ਤੱਕ)

ਰੰਗਾਨਾਥਨ ਬਾਲਾਜੀ ਮਾਧਵਨ ਇੱਕ ਭਾਰਤੀ ਅਦਾਕਾਰ, ਲੇਖਕ, ਫਿਲਮ ਨਿਰਮਾਤਾ ਅਤੇ ਟੀਵੀ ਹੋਸਟ ਹੈ। ਮਾਧਵਨ ਨੇ ਆਪਣੇ ਫਿਲਮੀ ਜੀਵਨ ਦੀ ਸ਼ੁਰੂਆਤ 1996 ਵਿੱਚ ਸੋਪ ਓਪੇਰਾ ਵਿੱਚ ਜ਼ੀ ਟੀਵੀ ਦੇ ਇੱਕ ਨਾਟਕ ਬਨੇਗੀ ਅਪਨੀ ਬਾਤ ਤੋਂ ਕੀਤੀ[1][2]

ਹਵਾਲੇ

  1. "R Madhavan signs up with Atul Kasbekar's Bling Entertainment". Business of Cinema. 2009. Archived from the original on 1 ਦਸੰਬਰ 2010. Retrieved 4 February 2011. {cite web}: Unknown parameter |dead-url= ignored (|url-status= suggested) (help)