ਇਤਾਲਵੀ ਸਾਮਰਾਜ
Impero Italianoਇਤਾਲਵੀ ਸਾਮਰਾਜ |
---|
ਝੰਡਾ |
1939-1943 ਵਿੱਚ ਇਤਾਲਵੀ ਸਾਮਰਾਜ ਆਪਣੇ ਸਿਖ਼ਰਾਂ ਉੱਤੇ |
ਇਤਾਲਵੀ ਸਾਮਰਾਜ (ਇਤਾਲਵੀ: Impero Italiano) "ਅਫ਼ਰੀਕਾ ਪਿੱਛੇ ਧੱਕਾ-ਮੁੱਕੀ" ਮੌਕੇ ਯੂਰਪੀ ਤਾਕਤਾਂ ਵੱਲੋਂ ਵਿਦੇਸ਼ੀ ਬਸਤੀਆਂ ਸਥਾਪਤ ਕਰਨ ਵੇਲੇ ਇਟਲੀ ਦੀ ਬਾਦਸ਼ਾਹੀ ਦੇ ਨਾਲ਼ ਰਲਣ ਵੇਲੇ ਬਣਿਆ। ਇੱਕ ਇਕਰੂਪ ਦੇਸ਼ ਵਜੋਂ ਆਧੁਨਿਕ ਇਟਲੀ ਸਿਰਫ਼ 1861 ਵਿੱਚ ਹੋਂਦ ਵਿੱਚ ਆਇਆ। ਇਸ ਵੇਲੇ ਤੱਕ ਫ਼ਰਾਂਸ, ਸਪੇਨ, ਪੁਰਤਗਾਲ, ਬਰਤਾਨੀਆ ਅਤੇ ਨੀਦਰਲੈਂਡ ਕਈ ਸੌ ਸਾਲਾਂ ਤੋਂ ਆਪੋ-ਆਪਣੇ ਵੱਡੇ ਸਾਮਰਾਜ ਖੜ੍ਹੇ ਕਰ ਚੁੱਕੇ ਸਨ। ਬਸਤੀਵਾਦ ਤੋਂ ਬਚਿਆ ਸਭ ਤੋਂ ਆਖ਼ਰੀ ਇਲਾਕਾ ਅਫ਼ਰੀਕੀ ਮਹਾਂਦੀਪ ਰਹਿ ਗਿਆ ਸੀ।
ਹਵਾਲੇ
ਬਸਤੀਵਾਦੀ ਸਾਮਰਾਜ |
---|
| |
ਫਰਮਾ:Country data ਬੈਲਜੀਅਮ ਬੈਲਜੀਅਮੀ ਫਰਮਾ:Country data ਜਰਮਨ ਸਾਮਰਾਜ ਜਰਮਨ ਪੁਰਤਗਾਲੀ
|
ਫਰਮਾ:Country data ਸੰਯੁਕਤ ਬਾਦਸ਼ਾਹੀ ਬਰਤਾਨਵੀਫਰਮਾ:Country data ਹਾਬਸਬਰਗ ਬਾਦਸ਼ਾਹੀ ਹਾਬਸਬਰਗ ਫਰਮਾ:Country data ਰੂਸੀ ਸਾਮਰਾਜ ਰੂਸੀ
| | |
ਫਰਮਾ:Country data ਡੱਚ ਗਣਰਾਜ ਡੱਚ ਨਿਊਜ਼ੀਲੈਂਡ ਸਵੀਡਨੀ
|
ਅੰਗਰੇਜ਼ੀ ਫਰਮਾ:Country data ਨਾਰਵੇ ਨਾਰਵੇਈ ਸੰਯੁਕਤ ਰਾਜ
|
|
ਪ੍ਰਾਚੀਨ ਕਾਲ ਦੀਆਂ ਬਸਤੀਆਂ |