ਇਸ਼ਤਾਦੀਊ ਦੂ ਦਰਾਗਾਂਉ

ਇਸ਼ਤਾਦੀਊ ਦੂ ਦਰਾਗਾਂਉ
ਟਿਕਾਣਾਪੋਰਤੋ,
ਪੁਰਤਗਾਲ
ਗੁਣਕ41°09′42″N 8°35′02″W / 41.161758°N 8.583933°W / 41.161758; -8.583933
ਖੋਲ੍ਹਿਆ ਗਿਆ16 ਨਵੰਬਰ 2003
ਮਾਲਕਐੱਫ਼. ਸੀ। ਪੋਰਤੋ
ਚਾਲਕਐੱਫ਼. ਸੀ। ਪੋਰਤੋ
ਤਲਘਾਹ[1]
ਉਸਾਰੀ ਦਾ ਖ਼ਰਚਾ€ 9,80,00,000
ਸਮਰੱਥਾ50,431[2]
ਵੀ.ਆਈ.ਪੀ. ਸੂਟ96
ਕਿਰਾਏਦਾਰ
ਐੱਫ਼. ਸੀ। ਪੋਰਤੋ

ਇਸ਼ਤਾਦੀਊ ਦੂ ਦਰਾਗਾਂਉ ਭਾਵ ਡਰੈਗਨ ਦਾ ਸਟੇਡੀਅਮ ਪੋਰਤੋ, ਪੁਰਤਗਾਲ ਵਿੱਚ ਪੈਂਦਾ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਐੱਫ਼. ਸੀ। ਪੋਰਤੋ ਦਾ ਘਰੇਲੂ ਮੈਦਾਨ ਹੈ,[3] ਜਿਸ ਵਿੱਚ 50,431 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]

ਹਵਾਲੇ

ਬਾਹਰੀ ਲਿੰਕ