ਉੱਦਮ
ਉੱਦਮ ਰਵਾਇਤੀ ਤੌਰ 'ਤੇ ਕਿਸੇ ਨਵੇਂ ਕਾਰੋਬਾਰ ਨੂੰ ਉਲੀਕਣ, ਠੇਲ੍ਹਣ ਅਤੇ ਚਲਾਉਣ ਦੇ ਅਮਲ ਨੂੰ ਆਖਦੇ ਹਨ ਜੋ ਆਮ ਤੌਰ 'ਤੇ ਇੱਕ ਨਿੱਕੇ ਧੰਦੇ ਵਜੋਂ ਸ਼ੁਰੂ ਹੁੰਦਾ ਹੈ, ਜਿਵੇਂ ਇੱਕ ਸ਼ੁਰੂਆਤੀ ਕੰਪਨੀ ਵਜੋਂ, ਜੋ ਕੋਈ ਪੈਦਾਵਾਰ, ਅਮਲ ਜਾਂ ਸੇਵਾ ਨੂੰ ਵੇਚਦਾ ਹੈ ਜਾਂ ਕਿਰਾਏ 'ਤੇ ਦਿੰਦਾ ਹੈ।[1]
ਹਵਾਲੇ
- ↑ AK Yetisen; LR Volpatti; AF Coskun; S Cho; E Kamrani; H Butt; A Khademhosseini; SH Yun (2015). "Entrepreneurship". Lab Chip. 15 (18): 3638–60. doi:10.1039/c5lc00577a. PMID 26245815.