ਐਮਟੀਵੀ ਰੋਡੀਸ

ਐਮਟੀਵੀ ਰੋਡੀਸ
ਸ਼ੈਲੀਰਿਆਲਟੀ ਸ਼ੋਅ
ਪੇਸ਼ ਕਰਤਾ
  • ਬਾਨੀ (2014 - ਹੁਣ ਤੱਕ)
  • ਰਨਵਵਿਜੈ ਸਿੰਘ (2004 – 2013)
  • ਸਾਇਰਸ ਸਾਹੁਕਾਰ (2003)
ਮੂਲ ਭਾਸ਼ਾਹਿੰਦੀ
ਸੀਜ਼ਨ ਸੰਖਿਆ17
ਰਿਲੀਜ਼
Original networkਐਮਟੀਵੀ ਇੰਡੀਆ (2003–ਹੁਣ ਤੱਕ)
Chronology
Relatedਗਰੇਵਯਾਰਡ(2010-2011, 2013-ਹੁਣ ਤੱਕ)

ਐਮਟੀਵੀ ਰੋਡੀਸ ਐਮਟੀਵੀ ਇੰਡੀਆ ਚੈਨਲ ਦਾ ਇੱਕ ਸ਼ੋਅ ਹੈ। ਇਸ ਵਿੱਚ ਕੁਝ ਨੌਜਵਾਨਾਂ ਨੂੰ ਚੁਣ ਕੇ ਉਹਨਾਂ ਨੂੰ ਕੁਝ ਮੁਸ਼ਕਿਲ ਕੰਮ ਕਰਨ ਨੂੰ ਦਿੱਤੇ ਜਾਂਦੇ ਹਨ। ਇਹ ਸ਼ੋਅ ਯੁਵਾ ਪੀੜੀ ਵਿੱਚ ਕਾਫੀ ਪ੍ਰਚੱਲਿਤ ਹੈ ਅਤੇ ਕਈ ਫਿਲਮੀ ਸਿਤਾਰੇ ਜਿਵੇਂ ਆਯੁਸ਼ਮਾਨ ਖੁਰਾਨਾ ਅਤੇ ਰਨਵਵਿਜੈ ਸਿੰਘ ਇਸੇ ਸ਼ੋਅ ਰਾਹੀਂ ਪਹਿਲੀ ਵਾਰ ਛੋਟੇ ਪਰਦੇ ਉੱਪਰ ਆਏ ਸਨ।[1][2]

ਹਵਾਲੇ

ਬਾਹਰੀ ਕੜੀਆਂ