ਐਵਾਂ ਗਾਰਦ

The Love of Zero, a 1927 film by Robert Florey

ਐਵਾਂ ਗਾਰਦ (ਫ਼ਰਾਂਸੀਸੀ: avant-garde, "ਅਡਵਾਂਸ ਗਾਰਦ" ਜਾਂ "ਵੈਨਗਾਰਦ" ਤੋਂ, ਮਤਲਬ "ਮੁਹਰੈਲ ਦਸਤਾ"[1]) ਉਹਨਾਂ ਵਿਅਕਤੀਆਂ ਅਤੇ ਰਚਨਾਵਾਂ ਲਈ ਵਰਤਿਆ ਜਾਂਦਾ ਹੈ, ਜੋ ਖਾਸ ਤੌਰ ਉੱਤੇ ਕਲਾ, ਸੱਭਿਆਚਾਰ, ਅਤੇ ਰਾਜਨੀਤੀ ਦੇ ਸੰਦਰਭ ਵਿੱਚ ਪ੍ਰਯੋਗਵਾਦੀ ਅਤੇ ਕਾਢਕਾਰੀ ਹੁੰਦੇ ਹਨ।

ਐਵਾਂ ਗਾਰਦ ਕਲਾ ਅੰਦੋਲਨ

ਹਵਾਲੇ

  1. "Avant-garde definitions". Dictionary.com. Lexico Publishing Group, LLC. Retrieved 2007-03-14.