ਐੱਮ.ਆਈ.ਏ.
ਐੱਮ.ਆਈ.ਏ. |
---|
ਮਾਥਾਂਗੀ ਮਾਇਆ ਅਰੁਲਪ੍ਰਗਾਸਮ (ਤਮਿਲ: மாதங்கி மாயா அருள்பிரகாசம்; ਜਨਮ 18 ਜੁਲਾਈ 1975) ਆਮ ਤੌਰ ’ਤੇ ਆਪਣਾ ਮੰਚ ਨਾਮ ਐੱਮ ਆਈ ਏ ਨਾਲ ਜਾਣੀ ਜਾਂਦੀ ਹੈ, ਜੋ ਕਿ 'ਮਿਸਿੰਗ ਇਸ ਐਕਸ਼ਨ' ਦਾ ਸੰਖਿਪਤੀਕਰਨ ਅਤੇ ਇਹਨਾਂ ਦਾ ਨਾਮ ਦਾ ਸੰਪੂਰਨ ਨਿਰੂਪਨ ਕਰਦਾ ਹੈ, ਇੱਕ ਉੱਘੀ ਅੰਗਰੇਜ ਗਾਇਕਾ-ਗੀਤਕਾਰ, ਰੈਪਰ, ਅਤੇ ਰਿਕਾਰਡ ਨਿਰਮਾਤਾ ਹੈ ਅਤੇ ਉਹ ਸ੍ਰੀਲੰਕਾਈ ਤਮਿਲ ਵੰਸ਼ ਦੇ ਨਾਲ ਸਬੰਧ ਰੱਖਦੀ ਹੈ।