ਕਾਬੁਲ
ਕਾਬੁਲ
کابل | |
---|---|
ਦੇਸ਼ | ![]() |
ਸੂਬਾ | ਕਾਬੁਲ |
ਜਿਲ੍ਹਿਆਂ ਦੀ ਗਿਣਤੀ | 18 |
ਸਰਕਾਰ | |
• ਮੇਅਰ | ਮੁਹੰਮਦ ਯੂਨਸ ਨਵਾਦਿਸ਼ |
ਖੇਤਰ | |
• ਸ਼ਹਿਰ | 275 km2 (106 sq mi) |
• Metro | 425 km2 (164 sq mi) |
ਉੱਚਾਈ | 1,791 m (5,876 ft) |
ਆਬਾਦੀ (2013) | |
• ਸ਼ਹਿਰੀ | 34,76,000 (ਮਾਰਚ '13)[1] |
• ਮੈਟਰੋ | 33,19,794 |
• Demonym | ਕਾਬੁਲੀ |
[2] | |
ਸਮਾਂ ਖੇਤਰ | ਯੂਟੀਸੀ+4:30 (ਅਫ਼ਗਾਨਿਸਤਾਨ ਮਿਆਰੀ ਸਮਾਂ) |
ਏਰੀਆ ਕੋਡ | (+93) 20 |
ਕਾਬੁਲ (ਪਸ਼ਤੋ: کابل, ਫ਼ਾਰਸੀ: کابل) ਅਫਗਾਨਿਸਤਾਨ ਦੀ ਰਾਜਧਾਨੀ ਅਤੇ ਅਫ਼ਗਾਨਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਕਾਬੁਲ ਸੂਬੇ ਦੀ ਰਾਜਧਾਨੀ ਵੀ ਹੈ ਅਤੇ ਅਫਗਾਨਿਸਤਾਨ ਦੇ ਪੂਰਬੀ ਹਿੱਸੇ ਵਿੱਚ ਸਥਿਤ ਹੈ। ਇਸ ਦੀ ਆਬਾਦੀ 20 ਤੋਂ 30 ਲੱਖ ਦਰਮਿਆਨ ਹੈ। ਕਾਬਲ ਦਰਿਆ ਦੇ ਨਾਲ ਤੰਗ ਵਾਦੀ ਵਿੱਚ ਕਾਇਮ ਇਹ ਸ਼ਹਿਰ ਸੱਭਿਆਚਾਰਕ ਕੇਂਦਰ ਹੈ। ਕਾਬਲ ਇੱਕ ਲੰਮੀ ਸ਼ਾਹਰਾਹ ਦੇ ਜ਼ਰੀਏ ਗ਼ਜ਼ਨੀ, ਕੰਧਾਰ, ਹਰਾਤ ਅਤੇ ਮਜ਼ਾਰ ਸ਼ਰੀਫ਼ ਨਾਲ ਜੁੜਿਆ ਹੈ। ਇਹ ਦੱਖਣ ਪੂਰਬ ਵਿੱਚ ਪਾਕਿਸਤਾਨ ਅਤੇ ਉੱਤਰ ਵਿੱਚ ਤਜ਼ਾਕਿਸਤਾਨ ਨਾਲ ਵੀ ਸ਼ਾਹਰਾਹ ਦੇ ਜ਼ਰੀਏ ਜੁੜਿਆ ਹੋਇਆ ਹੈ। ਇਹ ਸਮੁੰਦਰ-ਤਲ ਦੀ ਸਤ੍ਹਾ ਤੋਂ 18 ਹਜ਼ਾਰ ਮੀਟਰ ਦੀ ਉਚਾਈ ਤੇ ਸਥਿਤ ਹੈ।
ਹਵਾਲੇ
- ↑ "Demographia World Urban Areas PDF (March 2013)" (PDF). Demographia. Retrieved 24 November 2013.
- ↑ ਖ਼ਬਰਦਾਰੀ ਦਾ ਹਵਾਲਾ ਦਿਓ:
<ref>
tag with nameCSO
cannot be previewed because it is defined outside the current section or not defined at all.