ਕੈਰੀਬੀਆਈ ਨੀਦਰਲੈਂਡ

ਕੈਰੀਬੀਆਈ ਨੀਦਰਲੈਂਡ
Caribisch Nederland (Dutch)
Location of ਬੀ.ਈ.ਐੱਸ. ਟਾਪੂ (ਹਰੇ ਚੱਕਰ ਵਿੱਚ) in ਕੈਰੀਬੀਆ. ਖੱਬਿਓਂ ਸੱਜੇ: ਬੋਨੇਅਰ, ਸਾਬਾ, ਸਿੰਟ ਯੂਸਟੇਸ਼ਸ.
Location of ਬੀ.ਈ.ਐੱਸ. ਟਾਪੂ (ਹਰੇ ਚੱਕਰ ਵਿੱਚ)

in ਕੈਰੀਬੀਆ.

ਖੱਬਿਓਂ ਸੱਜੇ: ਬੋਨੇਅਰ, ਸਾਬਾ, ਸਿੰਟ ਯੂਸਟੇਸ਼ਸ.
Location of ਬੀ.ਈ.ਐੱਸ. ਟਾਪੂ (ਹਰੇ ਚੱਕਰ ਵਿੱਚ)

in ਕੈਰੀਬੀਆ.

ਖੱਬਿਓਂ ਸੱਜੇ: ਬੋਨੇਅਰ, ਸਾਬਾ, ਸਿੰਟ ਯੂਸਟੇਸ਼ਸ.
ਦੇਸ਼ ਨੀਦਰਲੈਂਡ
ਅਧਿਕਾਰਕ ਭਾਸ਼ਾ(ਵਾਂ) ਡੱਚ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਅੰਗਰੇਜ਼ੀ (ਸਾਬਾ, ਸਿੰਟ ਯੂਸਟੇਸ਼ਸ)
ਪਾਪੀਆਮੈਂਤੂ (ਬੋਨੇਅਰ)[1]
ਸਰਕਾਰ
 -  ਰਾਸ਼ਟਰੀ ਨੁਮਾਇੰਦਾ ਵਿਲਬਰਟ ਸ਼ਟੋਲਟ
 -  ਲੈਫ. ਗਵਰਨਰ (ਸਿੰਟ ਯੂਸਟੇਸ਼ਸ) ਜਰਾਲਡ ਬਰਕਲ
 -  ਲੈਫ. ਗਵਰਨਰ (ਸਾਬਾ) ਜਾਨਥਨ ਜਾਨਸਨ
Area
 -  ਕੁੱਲ 328 km2 
127 sq mi 
Population
 -  2010 ਮਰਦਮਸ਼ੁਮਾਰੀ 21133 
 -  ਸੰਘਣਾਪਣ 64/km2 
165.8/sq mi
ਮੁਦਰਾ ਸੰਯੁਕਤ ਰਾਜ ਡਾਲਰ (USD)
ਸਮਾਂ ਜੋਨ ਅੰਧ ਮਿਆਰੀ ਸਮਾਂ (UTC−4)
ਇੰਟਰਨੈਂਟ ਟੀ.ਐੱਲ.ਡੀ. .nl, .an,a .bq b
ਕਾਲ ਕੋਡ +599
a. ਸ਼ਾਇਦ ਬੰਦ ਹੋ ਜਾਵੇਗਾ
b. ਦਿੱਤਾ ਗਿਆ ਪਰ ਵਰਤਿਆ ਨਹੀਂ ਜਾਂਦਾ[2]

ਕੈਰੀਬੀਆਈ ਨੀਦਰਲੈਂਡ (ਡੱਚ: [Caribisch Nederland] Error: {Lang}: text has italic markup (help)) ਕੈਰੀਬੀਆਈ ਸਾਗਰ ਵਿਚਲੇ ਨੀਦਰਲੈਂਡ ਦੀਆਂ ਤਿੰਨ ਖ਼ਾਸ ਨਗਰਪਾਲਿਕਾਵਾਂ (ਅਧਿਕਾਰਕ ਤੌਰ ਉੱਤੇ ਲੋਕ-ਸੰਸਥਾਵਾਂ) ਦੇ ਝੁੰਡ ਨੂੰ ਕਿਹਾ ਜਾਂਦਾ ਹੈ: ਬੋਨੇਅਰ, ਸਿੰਟ ਯੂਸਟੇਸ਼ਸ ਅਤੇ ਸਾਬਾ,[a 1] ਜਿਹਨਾਂ ਨੂੰ ਬੀ.ਈ.ਐੱਸ. ਟਾਪੂ ਵੀ ਆਖਿਆ ਜਾਂਦਾ ਹੈ।

ਹਵਾਲੇ

  1. "Invoeringswet openbare lichamen Bonaire, Sint Eustatius en Saba" (in Dutch). wetten.nl. Retrieved 2012-10-14.{cite web}: CS1 maint: unrecognized language (link)
  2. "Delegation Record for .BQ". IANA. 20 December 2010. Retrieved 30 December 2010.

Preview of references

  1. "Bonaire, Sint Eustatius and Saba" is the listed English name for the territorial grouping in the International Organization for Standardization's ISO 3166-1, where the English spelling was corrected according to 3166-1 Newsletter VI-9[permanent dead link].