ਗਰਾਫੀਕਲ ਯੂਜ਼ਰ ਇੰਟਰਫੇਸ
ਕੰਪਿਊਟਰ ਵਿਗਿਆਨ ਵਿੱਚ, ਗਰਾਫੀਕਲ ਯੂਜ਼ਰ ਇੰਟਰਫੇਸ, ਯੂਜ਼ਰ ਇੰਟਰਫੇਸ ਦੀ ਇੱਕ ਕਿਸਮ ਹੈ, ਜੋ ਕਿ ਉਪਭੋਗੀ ਗਰਾਫੀਕਲ ਆਈਕਨ ਅਤੇ ਸੈਕੰਡਰੀ ਨੋਟੇਸ਼ਨ ਦਿੱਖ ਸੂਚਕਾਂ ਦੁਆਰਾ ਇਲੈਕਟ੍ਰਾਨਿਕ ਜੰਤਰ ਨੂੰ ਚਲਾਉਣ ਵਿੱਚ ਸਹਾਇਤਾ ਕਰਦਾ ਹੈ। ਇੱਕ ਗਰਾਫੀਕਲ ਯੂਜ਼ਰ ਇੰਟਰਫੇਸ ਵਿੱਚ ਕੋਈ ਵੀ ਕਾਰਵਾਈ ਆਮ ਤੌਰ 'ਤੇ ਗਰਾਫੀਕਲ ਤੱਤ ਦੀ ਸਿੱਧੀ ਹੇਰਾਫੇਰੀ ਦੇ ਦੁਆਰਾ ਕੀਤੀ ਜਾਂਦੀ ਹੈ। ਕੰਪਿਊਟਰ ਨੂੰ ਛੱਡ ਕੇ, ਗਰਾਫੀਕਲ ਯੂਜ਼ਰ ਇੰਟਰਫੇਸ ਬਹੁਤ ਸਾਰੇ ਸਮਾਰਟਫੋਨਾਂ, ਐਮਪੀ3 ਪਲੇਅਰ, ਉਦਯੋਗਿਕ ਸਮਾਨ ਵਿੱਚ ਵਰਤੇ ਜਾਂਦੇ ਹਨ।[1][2][3]
ਉਦਾਹਰਨਾਂ
- ਗਰਾਫੀਕਲ ਯੂਜ਼ਰ ਇੰਟਰਫੇਸ ਦੇ ਕੁੱਝ ਨਮੂਨੇ
-
ਕੇਡੀਈ ਪਲਾਸਮਾ
-
ਯੂਨਿਟੀ
-
ਐਕਸਫਸੀ
-
ਇਨਲਾਇਟਮੈਂਟ
-
ਸੂਗਰ
-
ਐਕਸ ਵਿੰਡੋਜ਼ ਸਿਸਟਮ
-
ਵੇਲੈੰਡ
-
ਟਿਲਿੰਗ ਵਿੰਡੋ ਮੈਨਜਰ
ਗੈਲਰੀ
-
ਜੀਯੂਆਈ ਵਰਤਣ ਵਾਲਾ ਪਿਹਲਾ ਯੰਤਰ
-
ਇੱਕ ਆਧੁਨਿਕ ਸੀਐਲਆਈ
-
ਪਿਹਲਾ ਮੈਕਨੀਤੋਸ਼