ਗਰੈਵੀਟੋਨ
ਭੌਤਿਕ ਵਿਗਿਆਨ ਵਿੱਚ, ਗਰੈਵੀਟੋਨ ਇੱਕ ਅਜਿਹਾ ਮਿੱਥ ਮੁੱਢਲਾ ਕਣ ਹੈ ਜੋ ਕੁਆਂਟਮ ਫੀਲਡ ਥਿਊਰੀ ਦੇ ਢਾਂਚੇ ਵਿੱਚ ਗਰੈਵੀਟੇਸ਼ਨ ਦੇ ਫੋਰਸ ਦਾ ਵਿਚੋਲਾ ਹੁੰਦਾ ਹੈ। ਜੇਕਰ ਇਹ ਮੌਜੂਦ ਹੁੰਦਾ ਹੈ, ਤਾਂ ਇਸ ਦੇ ਪੁੰਜਹੀਣ ਹੋਣ ਦੀ ਉਮੀਦ ਹੈ (ਕਿਉਂਕਿ ਗਰੈਵੀਟੇਸ਼ਨਲ ਫੋਰਸ ਅਸੀਮਤ ਦਾਇਰੇ ਵਾਲਾ ਫੋਰਸ ਦਿਸਦਾ ਹੈ) ਅਤੇ ਇਹ ਜਰੂਰ ਹੀ ਸਪਿੱਨ-2 ਬੋਸੌਨ ਹੋਣਾ ਚਾਹੀਦਾ ਹੈ। ਸਪਿੱਨ ਇਸ ਤੱਥ ਤੋਂ ਪਤਾ ਚਲਦਾ ਹੈ ਕਿ ਗਰੈਵੀਟੇਸ਼ਨ ਦਾ ਸੋਮਾ ਸਟ੍ਰੈੱਸ-ਐਨਰਜੀ ਟੈਂਸਰ ਹੁੰਦਾ ਹੈ ਜੋ ਇੱਕ ਦੂਜੇ ਦਰਜੇ ਦਾ ਟੈਂਸਰ ਹੁੰਦਾ ਹੈ (ਇਲੈਕਟ੍ਰੋਮੈਗਨਟਿਜ਼ਮ ਦੇ ਸਪਿੱਨ-1 ਫੋਟੌਨ ਨਾਲ ਤੁਲਨਾ ਕਰਦੇ ਹੋਏ, ਜਿਸਦਾ ਸੋਮਾ ਚਾਰ-ਕਰੰਟ, ਪਹਿਲੇ ਰੈਂਕ ਦਾ ਟੈਂਸਰ ਹੁੰਦਾ ਹੈ)। ਇਸ ਦੇ ਨਾਲ ਹੀ, ਇਹ ਦਿਖਾਇਆ ਜਾ ਸਕਦਾ ਹੈ ਕਿ ਕੋਈ ਵੀ ਪੁੰਜਹੀਣ ਸਪਿੱਨ-2 ਫੀਲਡ ਗਰੈਵੀਟੇਸ਼ਨ ਤੋਂ ਵੱਖਰਾ ਨਾ ਕੀਤੇ ਜਾਣ ਯੋਗ ਇੱਕ ਫੋਰਸ ਨੂੰ ਜਨਮ ਦਿੰਦੀ ਹੈ, ਕਿਉਂਕਿ ਇੱਕ ਪੁੰਜਹੀਣ ਸਪਿੱਨ-2 ਫੀਲਡ ਜਰੂਰ ਹੀ ਸਟ੍ਰੈੱਸ-ਐਨਰਜੀ ਟੈਂਸਰ ਨਾਲ ਓਸੇ ਤਰੀਕੇ ਨਾਲ ਮੇਲ ਕਰਦੀ ਹੋਣੀ ਚਾਹੀਦੀ ਹੈ ਜਿਵੇਂ ਗਰੈਵੀਟੇਸ਼ਨਲ ਫੀਲਡ ਕਰਦੀ ਹੈ। ਇਹ ਦੇਖਦੇ ਹੋਏ ਕਿ ਗਰੈਵੀਟੋਨ ਕਾਲਪਨਿਕ ਕਣ ਹੈ, ਇਸ ਦੀ ਖੋਜ ਕੁਆਂਟਮ ਥਿਊਰੀ ਨੂੰ ਗਰੈਵਿਟੀ ਨਾਲ ਮਿਲਾ ਦੇਵੇਗੀ। ਇਹ ਨਤੀਜਾ ਸੁਝਾਉਂਦਾ ਹੈ ਕਿ, ਜੇਕਰ ਇੱਕ ਪੁੰਜਹੀਣ ਸਪਿੱਨ-2 ਕਣ ਖੋਜਿਆ ਜਾਂਦਾ ਹੈ, ਤਾਂ ਇਹ ਜਰੂਰ ਹੀ ਗਰੈਵੀਟੋਨ ਹੋਣਾ ਚਾਹੀਦਾ ਹੈ, ਤਾਂ ਜੋ ਗਰੈਵੀਟੋਨ ਲਈ ਕੋਈ ਵੀ ਪ੍ਰਯੋਗਿਕ ਪ੍ਰਮਾਣਿਕਤਾ ਦੀ ਜਰੂਰਤ ਸਰਲ ਤੌਰ 'ਤੇ, ਇੱਕ ਪੁੰਜਹੀਣ (ਮਾਸਲੈੱਸ) ਸਪਿੱਨ-2 ਕਣ ਦੀ ਖੋਜ ਹੋ ਸਕੇ।
ਥਿਊਰੀ
ਕੁਦਰਤ ਦੇ ਦੂਜੇ ਤਿੰਨ ਗਿਆਤ ਬਲ ਮੁਢਲੇ ਕਣਾਂ ਦੁਆਰਾ ਢੋਏ ਜਾਂਦੇ ਹਨ: ਫੋਟੌਨ ਦੁਆਰਾ ਇਲੈਕਟ੍ਰੋਮੈਗਨਟਿਜ਼ਮ, ਗਲੂਔਨਾਂ ਦੁਆਰਾ ਤਾਕਤਵਰ ਪਰਸਪਰ ਕ੍ਰਿਆ, ਅਤੇ W ਅਤੇ Z ਬੋਸੌਨਾਂ ਰਾਹੀਂ ਕਮਜੋਰ ਪਰਸਪਰ ਕ੍ਰਿਆ। ਪਰਿਕਲਪਨਾ ਇਹ ਹੈ ਕਿ ਇਸੇਤਰਾਂ ਗਰੈਵੀਟੇਸ਼ਨਲ ਪਰਸਪਰ ਕ੍ਰਿਆ ਹੁਣ ਤੱਕ ਨਾ ਖੋਜੇ ਗਏ- ਮੁਢਲੇ ਕਣ “ਗ੍ਰੈਵੀਟੋਨ” ਨੂੰ ਮਾਧਿਅਮ ਬਣਾਉਂਦੀ ਹੈ। ਕਲਾਸੀਕਲ ਸੀਮਾ ਅੰਦਰ, ਥਿਊਰੀ ਜਨਰਲ ਰਿਲੇਟੀਵਿਟੀ ਤੱਕ ਸੰਖੇਪ ਹੋ ਸਕਦੀ ਹੈ ਅਤੇ ਕਮਜੋਰ-ਫੀਲਡ ਸੀਮਾ ਅੰਦਰ ਨਿਊਟਨ ਦੇ ਗਰੈਵੀਟੇਸ਼ਨ ਨਿਯਮ ਅਨੁਸਾਰ ਹੋ ਸਕਦੀ ਹੈ।
ਗਰੈਵੌਟੋਨਜ਼ ਅਤੇ ਪੁਨਰ-ਮਾਨਕੀਕਰਨ
ਹੋਰ ਬਲਾਂ ਨਾਲ ਤੁਲਨਾ
ਕਲਪਨਿਕ ਥਿਊਰੁੀਆਂ ਅੰਦਰ ਗਰੇਵੀਟੋਨ
ਪ੍ਰਯੋਗਿਕ ਨਿਰੀਖਣ
ਕਠਿਨਾਈਆਂ ਅਤੇ ਬਕਾਇਆ ਮਾਮਲੇ
ਇਹ ਵੀ ਦੇਖੋ
ਹਵਾਲੇ
ਬਾਹਰੀ ਲਿੰਕ
|
---|
ਮੁਢਲੇ | ਫਰਮੀਔਨ | ਕੁਆਰਕ |
- Up (quark
- antiquark)
- Down (quark
- antiquark)
- Charm (quark
- antiquark)
- Strange (quark
- antiquark)
- Top (quark
- antiquark)
- Bottom (quark
- antiquark)
|
---|
Leptons |
- ਇਲੈਕਟ੍ਰੌਨ
- ਪੌਜ਼ੀਟ੍ਰੌਨ
- ਮਿਊਔਨ
- ਐਂਟੀਮਿਊਔਨ
- ਟਾਓ
- ਐਂਟੀ ਟਾਓ
- Electron neutrino
- Electron antineutrino
- Muon neutrino
- Muon antineutrino
- Tau neutrino
- Tau antineutrino
|
---|
|
---|
Bosons | Gauge |
- Photon
- Gluon
- W and Z bosons
|
---|
Scalar | |
---|
|
---|
Others | |
---|
Hypothetical | Superpartners | Gauginos | |
---|
Others |
- Higgsino
- Neutralino
- Chargino
- Axino
- Sfermion (Stop squark)
|
---|
|
---|
Others |
- Planck particle
- Axion
- Dilaton
- Graviton
- Majoron
- Majorana fermion
- Magnetic monopole
- Tachyon
- Leptoquark
- X and Y bosons
- W′ and Z′ bosons
- Sterile neutrino
- Preon
|
---|
|
---|
|
---|
Composite | Hadrons | Baryons / Hyperons |
- Nucleon
- Delta baryon
- Lambda baryon
- Sigma baryon
- Xi baryon
- Omega baryon
- Pentaquark
|
---|
Mesons / Quarkonia |
- Pion
- Rho meson
- Eta and eta prime mesons
- Phi meson
- J/psi meson
- Omega meson
- Upsilon meson
- Theta meson
- Kaon
- B meson
- D meson
- T meson
|
---|
|
---|
Others |
- Atomic nuclei
- Atoms
- Diquarks
- Exotic atoms
- Positronium
- Muonium
- Tauonium
- Onia
- Superatoms
- Molecules
|
---|
Hypothetical | Exotic hadrons | Exotic baryons | |
---|
Exotic mesons | |
---|
|
---|
Others | |
---|
|
---|
|
---|
Quasiparticles |
- Davydov soliton
- Dropleton
- Exciton
- Hole
- Magnon
- Phonon
- Plasmaron
- Plasmon
- Polariton
- Polaron
- Roton
- Trion
|
---|
Lists |
- Baryons
- Mesons
- Particles
- Quasiparticles
- Timeline of particle discoveries
|
---|
Related |
- Standard Model
- Subatomic particles
- Particles
- Nuclear physics
|
---|
Wikipedia books |
- Hadronic Matter
- Particles of the Standard Model
- Leptons
- Quarks
|
---|
|
|
---|
ਕੇਂਦਰੀ ਧਾਰਨਾਵਾਂ |
- AdS/CFT ਮੇਲ
- ਕਾਰਣਾਤਮਿਕ ਮੁਰੰਮਤ
- ਗਰੈਵੀਟੇਸ਼ਨਲ ਵਿਸੰਗਤੀ
- ਗ੍ਰੈਵੀਟੋਨ
- ਹੋਲੋਗ੍ਰਾਫਿਕ ਪ੍ਰਿੰਸੀਪਲ
- IR/UV ਮਿਕਸਿੰਗ
- ਪਲੈਂਕ ਸਕੇਲ
- ਕੁਆਂਟਮ ਫੋਮ
- ਟ੍ਰਾਂਸ-ਪਲੈਂਕੀਅਨ ਸਮੱਸਿਆ
- ਵੇਨਬ੍ਰਗ-ਵਿੱਟਨ ਥਿਊਰਮ
|
---|
ਖਿਡੌਣਾ ਮਾਡਲ | |
---|
ਵਕਰਿਤ ਸਪੇਸਟਾਈਮ ਅੰਦਰ ਕੁਆਂਟਮ ਫੀਲਡ ਥਿਊਰੀ |
- ਬੰਚ-ਡੇਵਿਸ ਵੈਕੱਮ
- ਹਾਕਿੰਗ ਰੇਡੀਏਸ਼ਨ
- ਅਰਧ-ਕਲਾਸੀਕਲ ਗਰੈਵਿਟੀ
- ਅਨਰੁਹ ਪ੍ਰਭਾਵ
|
---|
ਬਲੈਕ ਹੋਲਾਂ |
- ਬਲੈਕ ਹੋਲ ਪੂਰਕਤਾ
- ਬਲੈਕ ਹੋਲ ਜਾਣਕਾਰੀ ਪਹੇਲੀ
- ਬਲੈਕ ਹੋਲ ਥਰਮੋਡਾਇਨਾਮਿਕਸ
- ਬੂਸੋ ਦਾ ਹੋਲੋਗ੍ਰਾਫਿਕ ਬਾਉਂਡ
- ER=EPR
- ਫਾਇਰਵਾਲ (ਭੌਤਿਕ ਵਿਗਿਆਨ)
- ਗਰੈਵੀਟੇਸ਼ਨਲ ਸਿੰਗੁਲਰਟੀ
|
---|
ਦ੍ਰਿਸ਼ਟੀਕੋਣ | | |
---|
ਕਾਨੋਨੀਕਲ ਕੁਆਂਟਮ ਗਰੈਵਿਟੀ | |
---|
| |
---|
ਫੁਟਕਲ |
- ਕਾਰਣਾਤਮਿਕ ਡਾਇਨਾਮਿਕਲ ਟ੍ਰਾਇੰਗੁਲੇਸ਼ਨ
- ਕਾਰਣਾਤਮਿਕ ਸੈੱਟ
- ਗੈਰ-ਵਟਾਂਦ੍ਰਾਤਮਿਕ ਰੇਖਾਗਣਿਤ
- ਸਪਿੰਨ ਫੋਮ
- ਗਰੁੱਪ ਫੀਲਡ ਥਿਊਰੀ
- ਸੁਪਰਫਲੱਡ ਵੈਕੱਮ ਥਿਊਰੀ
- ਟਵਿਸਟਰ ਥਿਊਰੀ
|
---|
|
---|
ਉਪਯੋਗ | |
---|