ਚਿੰਤਕ
ਔਗਸਤ ਰੋਦਿਨ ਦਾ ਤਰਾਸਿਆ ਇਹ ਬੁੱਤ "ਚਿੰਤਕ" (ਫਰਾਂਸੀਸੀ : Le Penseur)
ਚਿੰਤਕ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਸ ਦੀ ਜੀਵਨ ਸਰਗਰਮੀ ਦਾ ਉਘੜਵਾਂ ਲੱਛਣ ਉਸ ਦੀ ਬੌਧਿਕ ਸਰਗਰਮੀ ਹੁੰਦੀ ਹੈ। ਉਹ ਮਨੁੱਖ ਦੇ ਬੌਧਿਕ ਸੱਭਿਆਚਾਰ ਨੂੰ ਅਪਣਾ ਕੇ ਨਵੇਂ ਅਤੇ ਮੌਲਿਕ ਵਿਚਾਰਾਂ ਦਾ ਨਿਰਮਾਣ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ।
ਸਮਾਜ ਸ਼ਾਸਤਰੀ ਨਜ਼ਰੀਏ ਤੋਂ "ਬੁੱਧੀਜੀਵੀ", "ਵਿਦਵਾਨ" ਤੋਂ ਉਲਟ, ਇੱਕ ਸਿਰਜਣਾਤਮਕ ਸਮਾਜਿਕ ਕਰਤਾ ਹੁੰਦਾ ਹੈ, ਜਿਹੜਾ ਲਗਾਤਾਰ ਸਚਾਈ ਅਤੇ ਨੈਤਿਕਤਾ ਬਾਰੇ ਅਮੂਰਤੀਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਲੱਗਿਆ ਹੁੰਦਾ ਹੈ[ 1] [ 2] । ਉਹ ਬੌਧਿਕ ਵਿਚਾਰਾਂ ਦੀ ਸਿਰਜਣਾ ਅਤੇ ਵਿਕਾਸ ਕਰਦਾ ਹੈ ਅਤੇ ਬਾਕੀ ਸਮਾਜਾਂ ਲਈ ਨਿਯਮਾਂ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਪਰਿਭਾਸ਼ਿਤ ਕਰਦਾ ਹੈ।
ਹਵਾਲੇ
↑ The New Fontana dictionary of Modern Thought . Third Ed. A. Bullock & S. Trombley, Eds. (1999) p. 433.
↑ Jennings, Jeremy and Kemp-Welch, Tony. "The Century of the।ntellectual: From Dreyfus to Salman Rushdie", Intellectuals in Politics , Routledge: New York (1997) p. 1.
The article is a derivative under the Creative Commons Attribution-ShareAlike License .
A link to the original article can be found here and attribution parties here
By using this site, you agree to the Terms of Use . Gpedia ® is a registered trademark of the Cyberajah Pty Ltd