ਛਾਂਦੋਗਯ ਉਪਨਿਸ਼ਦ
ਛਾਂਦੋਗਯ | |
---|---|
ਦੇਵਨਾਗਰੀ | छान्दोग्य |
ਆਈਏਐਸਟੀ | Chāndogya |
ਰਚਨਾ ਮਿਤੀ | 8ਵੀਂ ਸਦੀ ਬੀਸੀ |
ਥਾਪੇ ਜਾਂਦੇ ਲਿਖਾਰੀ | Uddalaka Aruni, Sanatkumara, Sandilya[ਹਵਾਲਾ ਲੋੜੀਂਦਾ] |
ਉਪਨਿਸ਼ਦ ਕਿਸਮ | Mukhya Upanishad |
ਸੰਬੰਧਿਤ ਵੇਦ | ਸਾਮਵੇਦ |
Associated Brahmana | ਛਾਂਦੋਗਯ ਬ੍ਰਾਹਮਣ, Pancavimsa Brahmana |
ਅਧਿਆਇਆਂ ਦੀ ਗਿਣਤੀ | ਅੱਠ |
Core philosophy | Oneness of the Atman |
Commented upon by | Adi Shankara, Madhvacharya |
Popular verse | Tat tvam asi |
ਛਾਂਦੋਗਯ ਉਪਨਿਸ਼ਦ (ਸੰਸਕ੍ਰਿਤ: [chāndogyopaniṣad छान्दोग्योपनिषद्] Error: {Lang}: text has italic markup (help)) ਉਹਨਾਂ ਉਪਨਿਸ਼ਦਾਂ ਵਿੱਚੋਂ ਇੱਕ ਹੈ ਜਿਹਨਾਂ ਤੇ ਆਦਿ ਸੰਕਰ ਨੇ ਟੀਕਾ ਲਿਖਿਆ ਹੈ। ਜੈਮਿਨੀ ਉਪਨਿਸ਼ਦ ਬ੍ਰਾਹਮਣ ਅਤੇ ਬ੍ਰਿਹਦ ਆਰਣਿਅਕ ਉਪਨਿਸ਼ਦ ਸਹਿਤ ਇਹ ਸਭ ਤੋਂ ਪੁਰਾਣੇ ਉਪਨਿਸ਼ਦਾਂ ਵਿੱਚੋਂ ਇੱਕ ਹੈ, ਅਤੇ ਇਹਦਾ ਸਮਾਂ ਵੈਦਿਕ ਸੰਸਕ੍ਰਿਤ ਦੇ ਬ੍ਰਾਹਮਣ ਕਾਲ (8ਵੀਂ ਸਦੀ ਈਪੂ ਤੋਂ ਪਹਿਲਾਂ) ਦਾ ਹੈ।[1]
ਹਵਾਲੇ
- ↑ Rosen, Steven J. (2006). Essential Hinduism. Westport, CT: Praeger Publishers. p. 125. ISBN 0-275-99006-0.