ਜੂਲੀਆ ਮਾਰਗਰੇਟ ਕੈਮਰਨ
ਜੂਲੀਆ ਮਾਰਗਰੇਟ ਕੈਮਰਨ | |
---|---|
ਜਨਮ | ਜੂਲੀਆ ਮਾਰਗਰੇਟ ਪਰੈਟਲ 11 ਜੂਨ 1815 Calcutta, British India |
ਮੌਤ | 26 ਜਨਵਰੀ 1879 Kalutara, British Ceylon | (ਉਮਰ 63)
ਰਾਸ਼ਟਰੀਅਤਾ | British |
ਲਈ ਪ੍ਰਸਿੱਧ | Photography |
ਜੂਲੀਆ ਮਾਰਗਰੇਟ ਕੈਮਰਨ (ਨਿੱਕੀ ਹੁੰਦੀ ਪਰੈਟਲ; 11 ਜੂਨ 1815 ਕੋਲਕਾਤਾ ਵਿਚ – 26 ਜਨਵਰੀ 1879) ਬ੍ਰਿਟਿਸ਼ ਫੋਟੋਗ੍ਰਾਫਰ ਸੀ। ਉਹ ਉਸ ਵੇਲੇ ਦੇ ਮਸ਼ਹੂਰ ਲੋਕਾਂ ਦੇ ਆਪਣੇ ਫੋਟੋਗ੍ਰਾਫਾਂ ਲਈ ਜਾਣੀ ਜਾਂਦੀ ਹੈ।
ਕੈਮਰਨ ਦਾ ਫੋਟੋਗ੍ਰਾਫਿਕ ਕੈਰੀਅਰ ਬਹੁਤ ਛੋਟਾ ਸੀ ਉਸ ਦੀ ਜ਼ਿੰਦਗੀ ਦੇ ਮਾਤਰ (1864-1875) ਗਿਆਰਾਂ ਸਾਲ। ਉਸ ਨੇ 48 ਸਾਲ ਦੀ ਮੁਕਾਬਲਤਨ ਵੱਡੀ ਉਮਰ ਤੇ ਫੋਟੋਗਰਾਫੀ ਨੂੰ ਅਪਣਾਇਆ ਸੀ।[1]
ਹਵਾਲੇ
- ↑ J. Paul Getty Museum.