ਜੋਗੀਆ (ਐਲਬਮ)

Untitled
ਦੀ

ਜੋਗੀਆ, 16 ਫਰਵਰੀ 2011 ਨੂੰ ਰਿਲੀਜ਼ ਹੋਈ ਗੁਰਦਾਸ ਮਾਨ ਦੀ ਇੱਕ ਐਲਬਮ ਹੈ। ਸੰਗੀਤ ਜੈਦੇਵ ਕੁਮਾਰ ਦੁਆਰਾ ਤਿਆਰ ਕੀਤਾ ਹੈ, ਗੀਤ ਗੁਰਦਾਸ ਮਾਨ ਦੁਆਰਾ ਲਿਖੇ ਤੇ ਗਾਏ ਹੋਏ ਹਨ।

ਗੀਤਾਂ ਦੀ ਸੂਚੀ

ਸਾਰੀਆਂ ਦਾ ਸੰਗੀਤ ਜੈਦੇਵ ਕੁਮਾਰ ਦੁਆਰਾ ਬਣਾਇਆ ਗਿਆ।

ਜੋਗੀਆ[1]
ਨੰ.ਸਿਰਲੇਖਲੰਬਾਈ
1."ਜੋਗੀਆ ਵੇ ਜੋਗੀਆ"4:50
2."ਪੈਂਡੇ ਦੂਰ ਪਿਸ਼ੌਰਾਂ ਦੇ"5:08
3."ਸਾਡੀ ਜਿੱਥੇ ਲੱਗੀ"5:35
4."ਗੱਲ ਤੇਰੇ ਮਤਲਬ ਦੀ"4:55
5."ਸਾਰੀ ਰਾਤ ਜਾਗਦੇ"5:20
6."ਤੇਰੇ ਬਾਝੋਂ ਸਾਡੀ"5:01
7."ਤੂੰਬਾ ਨਹੀਂ ਵੱਜਦਾ"3:53
8."ਸਾਈਂ ਜੀ ਬੈਠੇ ਨਾਲ"4:47
ਕੁੱਲ ਲੰਬਾਈ:34:37

ਹਵਾਲੇ