ਝੰਡਾ-ਬਰਦਾਰ
ਝੰਡਾ-ਬਰਦਾਰ ਉਹ ਸ਼ਖ਼ਸ ਹੁੰਦਾ ਹੈ ਜੋ ਕਿਸੇ ਬਿੱਲੇ, ਝੰਡੇ ਜਾਂ ਨਿਸ਼ਾਨੀ ਵਰਗੀ ਅਲਾਮਤ ਚੁੱਕਦਾ ਹੋਵੇ ਜੋ ਕਿਸੇ ਦੇਸ਼, ਬਾਦਸ਼ਾਹ, ਫ਼ੌਜੀ ਇਕਾਈ ਆਦਿ ਦਾ ਨੁਮਾਇਸ਼ੀ ਚਿੰਨ੍ਹ ਹੋਵੇ।
ਝੰਡਾ-ਬਰਦਾਰੀ ਦਾ ਕੰਮ ਕਈ ਖ਼ਾਸ ਮੌਕਿਆਂ ਉੱਤੇ (ਖ਼ਾਸ ਕਰ ਕੇ ਕਿਸੇ ਪਰੇਡ ਵਿੱਚ ਸਨਮਾਨ ਵਜੋਂ) ਜਾਂ ਪੱਕੇ ਤੌਰ ਉੱਤੇ (ਜੰਗ ਦੇ ਮੈਦਾਨ ਵਿੱਚ ਵੀ) ਕੀਤਾ ਜਾਂਦਾ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਝੰਡਾ-ਬਰਦਾਰਾਂ ਨਾਲ ਸਬੰਧਤ ਮੀਡੀਆ ਹੈ।