ਟਕਸਾਲ

ਟਕਸਾਲ (Mint) ਉਸ ਕਾਰਖਾਨੇ ਨੂੰ ਕਹਿੰਦੇ ਹਨ ਜਿੱਥੇ ਦੇਸ਼ ਦੀ ਸਰਕਾਰ, ਉਸਨੂੰ ਮਿਲ਼ੇ ਅਧਿਕਾਰ ਨਾਲ, ਮੁਦਰਾ ਵਾਸਤੇ ਸਿੱਕਿਆਂ ਦਾ ਨਿਰਮਾਣ ਹੁੰਦਾ ਹੈ। ਭਾਰਤ ਵਿੱਚ ਟਕਸਾਲਾਂ ਕਲਕੱਤਾ, ਮੁੰਬਈ, ਹੈਦਰਾਬਾਦ ਅਤੇ ਨੋਇਡਾ, ਉਤਰ ਪ੍ਰਦੇਸ਼ ਵਿੱਚ ਹਨ।