ਟਰੈਂਟ ਬਰਿੱਜ
ਗਰਾਊਂਡ ਜਾਣਕਾਰੀ | |||
---|---|---|---|
ਟਿਕਾਣਾ | ਵੈਸਟ ਬਰਿੱਜਫ਼ੋਰਡ, ਨੌਟਿੰਘਮਸ਼ਰ, ਇੰਗਲੈਂਡ | ||
ਸਥਾਪਨਾ | 1841 | ||
ਸਮਰੱਥਾ | 17,500 | ||
Tenants | ਨੌਟਿੰਘਮਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਇੰਗਲੈਂਡ ਰਾਸ਼ਟਰੀ ਕ੍ਰਿਕਟ ਟੀਮ | ||
ਐਂਡ ਨਾਮ | |||
ਰੈੱਡਕਲਿੱਫ਼ ਰੋਡ ਐਂਡ ਪਵਿਲੀਅਨ ਐਂਡ | |||
ਅੰਤਰਰਾਸ਼ਟਰੀ ਜਾਣਕਾਰੀ | |||
ਪਹਿਲਾ ਟੈਸਟ | 1–3 ਜੂਨ 1899: ਇੰਗਲੈਂਡ ਬਨਾਮ ਆਸਟਰੇਲੀਆ | ||
ਆਖਰੀ ਟੈਸਟ | 18–22 ਅਗਸਤ 2018: ਇੰਗਲੈਂਡ ਬਨਾਮ ਭਾਰਤ | ||
ਪਹਿਲਾ ਓਡੀਆਈ | 31 ਅਗਸਤ 1974: ਇੰਗਲੈਂਡ ਬਨਾਮ ਪਾਕਿਸਤਾਨ | ||
ਆਖਰੀ ਓਡੀਆਈ | 3 ਜੂਨ 2019: ਇੰਗਲੈਂਡ ਬਨਾਮ ਪਾਕਿਸਤਾਨ | ||
ਪਹਿਲਾ ਟੀ20ਆਈ | 6 ਜੂਨ 2009: ਬੰਗਲਾਦੇਸ਼ ਬਨਾਮ ਭਾਰਤ | ||
ਆਖਰੀ ਟੀ20ਆਈ | 24 ਜੂਨ 2012: ਇੰਗਲੈਂਡ ਬਨਾਮ ਫਰਮਾ:Country data ਵੈਸਟਇੰਡੀਜ਼ | ||
ਟੀਮ ਜਾਣਕਾਰੀ | |||
| |||
5 ਜੂਨ 2019 ਤੱਕ ਸਰੋਤ: Trent Bridge ਈਐੱਸਪੀਐੱਨ ਕ੍ਰਿਕਇਨਫੋ ਉੱਤੇ |
ਟਰੈਂਟ ਬਰਿੱਜ ਇੱਕ ਕ੍ਰਿਕਟ ਗਰਾਊਂਡ ਹੈ ਜਿਸਦਾ ਇਸਤੇਮਾਲ ਜ਼ਿਆਦਾਤਰ ਟੈਸਟ, ਇੱਕ ਦਿਨਾ ਅਤੇ ਕਾਊਂਟੀ ਕ੍ਰਿਕਟ ਮੈਚਾਂ ਲਈ ਕੀਤਾ ਜਾਂਦਾ ਹੈ। ਇਹ ਵੈਸਟ ਬਰਿੱਜਫ਼ੋਰਡ, ਨੌਟਿੰਘਮਸ਼ਾਇਰ, ਇੰਗਲੈਂਡ ਵਿੱਚ ਟਰੈਂਟ ਨਦੀ ਦੇ ਉੱਪਰ ਸਥਿਤ ਹੈ। ਟਰੈਂਟ ਬਰਿੱਜ ਨੌਟਿੰਘਮਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ। ਇਸ ਤੋਂ ਇਲਾਵਾ ਇੰਗਲੈਂਡ ਵਿੱਚ ਖੇਡੇ ਜਾਣ ਵਾਲੇ ਬਹੁਤ ਸਾਰੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਇੱਥੇ ਖੇਡੇ ਜਾਂਦੇ ਹਨ।