ਟਿਮ ਐਲਨ

ਟਿਮ ਐਲਨ
ਐਲਨ 2014 ਵਿੱਚ
ਜਨਮ
Timothy Allen Dick

(1953-06-13) ਜੂਨ 13, 1953 (ਉਮਰ 71)
Denver, Colorado, ਅਮਰੀਕਾ
ਪੇਸ਼ਾਅਦਾਕਾਰ, ਕਮੇਡੀਅਨ
ਸਰਗਰਮੀ ਦੇ ਸਾਲ1975–ਹੁਣ ਤੱਕ
ਜੀਵਨ ਸਾਥੀ
Laura Diebel
(ਵਿ. 1984; ਤ. 2003)

Jane Hajduk
(ਵਿ. 2006)
ਬੱਚੇ2
ਕਾਮੇਡੀ ਕਰੀਅਰ
ਸ਼ੈਲੀObservational comedy, blue comedy, physical comedy, character comedy
ਵਿਸ਼ਾMarriage, gender differences, ਪਰਿਵਾਰ, everyday life
ਵੈੱਬਸਾਈਟtimallen.com

ਟੋਮੋਤੀ ਐਲਨ ਡਿਕ ਇੱਕ ਅਮਰੀਕੀ ਅਦਾਕਾਰ ਅਤੇ ਕਮੇਡੀਅਨ ਹੈ[1]। ਉਸਨੂੰ ਟਿਮ ਐਲਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ[2]। ਉਸਨੂੰ ਏਬੀਸੀ ਟੈਲੀਵਿਜ਼ਨ ਦੇ ਪ੍ਰੋਗਰਾਮ ਹੋਮ ਇਮਪਰੂਵਮੈਂਟ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਡਿਜ਼ਨੀ ਦੇ ਦਾ ਸੈਂਟਾ ਕਲੋਜ਼ ਟ੍ਰਾਈਲੋਜ਼ੀ, ਟੋਏ ਸਟੋਰੀ ਟ੍ਰਾਈਲੋਜ਼ੀ ਅਤੇ ਗਲੈਕਸੀ ਕੁਏਸਟ[3][4] ਵਿੱਚ ਵੀ ਕੰਮ ਕੀਤਾ। ਹੁਣ ਉਹ ਲਾਸਟ ਮੈਨ ਸਟੈਂਡਿੰਗ ਵਿੱਚ ਮਾਇਕ ਬੈਕਸਟਰ ਵੱਜੋਂ ਅਦਾਕਾਰੀ ਨਿਭਾ ਰਿਹਾ ਹੈ।

ਜੀਵਨ

ਐਲਨ ਦਾ ਜਨਮ ਡੇਨਵਰ, ਕੋਲਾਰਾਡੋ ਵਿੱਚ ਹੋਇਆ। ਉਹ ਮਾਰਥਾ ਕੈਥਰੀ, ਜੋ ਕੀ ਇੱਕ ਸਮਾਜ ਸੇਵੀ ਹੈ ਅਤੇ ਗੇਰਾਲਡ ਐਮ. ਡਿਕ ਦਾ ਬੇਟਾ ਹੈ।

ਹਵਾਲੇ

  1. "Tim Allen Marries Longtime Girlfriend Jane Hajduk – Marriage, Tim Allen". People.com. October 9, 2006. Archived from the original on ਅਕਤੂਬਰ 1, 2012. Retrieved December 13, 2011. {cite web}: Unknown parameter |dead-url= ignored (|url-status= suggested) (help)
  2. Stated in interview on Inside the Actors Studio
  3. Tim Allen, Galaxy Quest enhanced edition DVD commentary.