ਡੇਵਿਡ ਗੈਟਾ

ਡੇਵਿਡ ਗੈਟਾ
2013 ਵਿੱਚ ਡੇਵਿਡ ਗੈਟਾ
ਜਨਮ
ਪਿਏਰੇ ਡੇਵਿਡ ਗੈਟਾ[1]

(1967-11-07) 7 ਨਵੰਬਰ 1967 (ਉਮਰ 57)
ਪੇਸ਼ਾ
  • ਡੀਜੇ
  • ਗੀਤਕਾਰ
  • ਰਿਕਾਰਡ ਨਿਰਮਾਤਾ
  • ਰਿਮਿਕਸਰ
ਸਰਗਰਮੀ ਦੇ ਸਾਲ1984–ਹੁਣ ਤੱਕ
ਜੀਵਨ ਸਾਥੀ
ਕੈਥੀ ਗੈਟਾ[2]
(ਵਿ. 1992; ਤ. 2014)
ਬੱਚੇ2
ਸੰਗੀਤਕ ਕਰੀਅਰ
ਵੰਨਗੀ(ਆਂ)
  • ਈ ਡੀ ਐੱਮ
  • ਹਾਊਸ ਮਿਊਜ਼ਿਕ
  • ਇਲੈਕਟ੍ਰੋਹਾਉਸ
  • ਡਾਂਸ ਪੌਪ
ਸਾਜ਼
  • ਪਿਆਨੋ
  • ਡਿਜੀਟਲ ਆਡੀਓ ਵਰਕਸਟੇਸ਼ਨ
ਲੇਬਲ
  • ਵੱਟ ਏ ਮਿਊਜ਼ਿਕ
  • ਬਿੱਗ ਬੀਟ
  • ਐਟਲਾਂਟਿਕ
  • ਪਾਰਲੋਪੋਨ
  • ਵਰਜਿਨ ਰਿਕਾਰਡ
  • ਕੈਪੀਟਲ ਰਿਕਾਰਡ
  • ਅਲਟਰਾ
ਵੈਂਬਸਾਈਟdavidguetta.com

ਪਿਏਰੇ ਡੇਵਿਡ ਗੈਟਾ (ਜਨਮ 7 ਨਵੰਬਰ 1967) ਪੈਰਿਸ ਤੋਂ ਇੱਕ ਫ੍ਰੈਂਚ ਡੀਜੇ, ਗੀਤਕਾਰ, ਰਿਕਾਰਡ ਨਿਰਮਾਤਾ ਅਤੇ ਰਿਮਿਕਸਰ ਹੈ, ਜਿਸ ਨੇ ਦੁਨੀਆ ਭਰ ਵਿੱਚ 9 ਮਿਲੀਅਨ ਤੋਂ ਵੱਧ ਐਲਬਮਾਂ ਅਤੇ 30 ਲੱਖ ਸਿੰਗਲਜ਼ ਵੇਚੇ ਹਨ।[3] 2011 ਵਿੱਚ, ਡੀਜੇ ਮੈਗ ਟਾੱਪ 10 ਡੀਜੇ'ਜ਼ ਪੋਲ ਵਿੱਚ ਗੈਟਾ ਪਹਿਲੇ ਨੰਬਰ ਤੇ ਆਇਆ ਸੀ।[4]

ਉਸਦੀ ਪਹਿਲੀ ਐਲਬਮ ਜਸਟ ਏ ਲਿਟਲ ਮੋਰ ਲਵ 2002 ਵਿੱਚ ਰਿਲੀਜ਼ ਹੋਈ ਸੀ। ਉਸ ਤੋਂ ਬਾਅਦ ਉਸਨੇ ਗੈਟਾ ਬਲਾਸਟਰ (2004), ਪੌਪ ਲਾਈਫ(2007) ਐਲਬਮ ਰਿਲੀਜ਼ ਕੀਤੀਆਂ। ਗੈਟਾ ਨੇ ਆਪਣੀ ਐਲਬਮ ਵਨ ਲਵ (2009) ਨਾਲ ਸਫਲਤਾ ਪ੍ਰਾਪਤ ਕੀਤੀ। ਇਸ ਐਲਬਮ ਵਿੱਚ ਵੇਅਰ ਲਵ ਟੇਕਸ ਓਵਰ ਗੈਟਿੰਗ ਓਵਰ ਯੂ ਸੈਕਸੀ ਬਿੱਚ ਅਤੇ ਮੈਮੋਰੀਜ਼ ਸਿੰਗਲ ਸ਼ਾਮਲ ਸਨ। ਗੈਟਾ ਨੂੰ ਈ.ਡੀ.ਐਮ ਦਾ ਦਾਦਾ ਜਾਂ ਗ੍ਰੈਡਫਾਦਰ ਆਫ ਈ.ਡੀ.ਐਮ ਨਾਲ ਵੀ ਜਾਣਿਆ ਜਾਂਦਾ ਹੈ।[5]

ਨਿੱਜੀ ਜੀਵਨ

ਆਪਣੀ ਸਾਬਕਾ ਪਤਨੀ ਕੈਥੀ ਗੈਟਾ ਨਾਲ ਡੇਵਿਡ

ਡੇਵਿਡ ਗੈਟਾ ਦਾ ਵਿਆਹ 1992 ਵਿੱਚ ਇੱਕ ਨਾਈਟ ਕਲੱਬ ਦੇ ਮੈਨੇਜਰ ਕੈਥੀ ਗੈਟਾ ਨਾਲ ਹੋਇਆ ਸੀ।[6] ਉਹਨਾਂ ਦਾ ਇੱਕ ਪੁੱਤਰ ਟਿਮ ਏਲਵਿਸ ਐਰਿਕ ਅਤੇ ਧੀ ਐਂਜੀ ਹੈ।[7] ਵਿਆਹ ਦੇ 22 ਸਾਲਾਂ ਬਾਅਦ ਇਸ ਜੋੜੇ ਨੇ ਤਲਾਕ ਲੈ ਲਿਆ ਸੀ।[8]

2015 ਵਿੱਚ, ਫੋਰਬਜ਼ ਦੇ ਅਨੁਸਾਰ ਗੈਟਾ ਦੀ ਸਾਲਾਨਾ ਆਮਦਨ ਅੰਦਾਜ਼ਨ 37 ਮਿਲੀਅਨ ਅਮਰੀਕੀ ਡਾਲਰ ਸੀ।[9]

ਹਵਾਲੇ

ਹਵਾਲਿਆਂ ਦੀ ਝਲਕ

  1. "ACE Title Search - Works written by: GUETTA PIERRE DAVID". ASCAP. Archived from the original on 12 ਅਕਤੂਬਰ 2011. Retrieved 12 August 2011. {cite web}: Unknown parameter |dead-url= ignored (|url-status= suggested) (help)
  2. K.c. Blumm (2014-03-21). "David Guetta Divorce: DJ and Wife Cathy Split After 22 Years". People.com. Retrieved 2017-05-24.
  3. Otter, Charlotte (22 October 2010). "F*** Me I'm Famous goes global". Music Week. Archived from the original on 2012-01-17. Retrieved 23 October 2010.
  4. Loben, Carl. "DJ Mag Top 100 DJs". DJ Mag. Archived from the original on 10 ਮਈ 2012. Retrieved 13 ਫ਼ਰਵਰੀ 2012. {cite web}: Unknown parameter |deadurl= ignored (|url-status= suggested) (help)
  5. Dawson, Steve (2016-05-28). "The Top 10 Highest Paid DJ's in the World in 2016 - The Gazette Review". The Gazette Review (in ਅੰਗਰੇਜ਼ੀ (ਅਮਰੀਕੀ)). Archived from the original on 2016-05-29. Retrieved 2016-05-28.
  6. "When Love Takes Over: David Guetta renews wedding vows as he celebrates 20-year-marriage to wife Cathy". London. Associated Press. Archived from the original on 29 August 2012. {cite news}: Unknown parameter |deadurl= ignored (|url-status= suggested) (help)
  7. "Cathy et David Guetta à nouveau parents" (in French). Associated Press. 24 September 2007. Archived from the original on 25 September 2007.{cite news}: CS1 maint: unrecognized language (link)
  8. "This Week's Fresh Music". 10 August 2014. 4Music. {cite episode}: Missing or empty |series= (help)
  9. "David Guetta". 2015. Retrieved 28 April 2016.