ਡੈਮੋਕਰੀਤਸ
ਡੇਮੋਕਰੀਟਸ | |
---|---|
![]() ਡੇਮੋਕਰੀਟਸ | |
ਜਨਮ | ਅੰਦਾਜ਼ਨ 460 ਈਪੂ ਅਬਡੇਰਾ, ਥਰੇਸ |
ਮੌਤ | ਅੰਦਾਜ਼ਨ 370 ਈਪੂ (ਉਮਰ 90) |
ਕਾਲ | ਸੁਕਰਾਤ-ਪੂਰਵ ਦਰਸ਼ਨ |
ਖੇਤਰ | ਪੱਛਮੀ ਦਰਸ਼ਨ |
ਸਕੂਲ | ਸੁਕਰਾਤ-ਪੂਰਵ ਦਰਸ਼ਨ |
ਮੁੱਖ ਰੁਚੀਆਂ | ਪਰਾਭੌਤਿਕੀ / ਹਿਸਾਬ / ਪੁਲਾੜ ਵਿਗਿਆਨ |
ਮੁੱਖ ਵਿਚਾਰ | ਪਰਮਾਣੂਵਾਦ, |
ਪ੍ਰਭਾਵਿਤ ਕਰਨ ਵਾਲੇ
| |
ਡੇਮੋਕਰੀਟਸ (ਯੂਨਾਨੀ: [Δημόκριτος, ਡਮੋਕਰੀਟੋਸ] Error: {Lang}: text has italic markup (help), "ਲੋਕਾਂ ਦੀ ਪਸੰਦ ") (ਅੰਦਾਜ਼ਨ 460 – ਅੰਦਾਜ਼ਨ 370 ਈਪੂ) ਅਬਡੇਰਾ, ਥਰੇਸ, ਯੂਨਾਨ ਵਿੱਚ ਜਨਮਿਆ ਪੁਰਾਤਨ ਯੂਨਾਨੀ ਦਾਰਸ਼ਨਿਕ ਸੀ।[1] ਉਹ ਸੁਕਰਾਤ-ਪੂਰਵ ਦਰਸ਼ਨ ਦਾ ਇੱਕ ਪ੍ਰਭਾਵਸ਼ਾਲੀ ਹਸਤਾਖਰ ਸੀ ਅਤੇ ਲਿਊਸੀਪਸ ਦਾ ਸ਼ਾਗਿਰਦ ਸੀ, ਜਿਸਨੇ ਬ੍ਰਹਿਮੰਡ ਦਾ ਪਰਮਾਣੂ ਸਿਧਾਂਤ ਸੂਤਰਬਧ ਕੀਤਾ।[2]