ਤਜਰਬਾ ਪੱਤਰੀ
ਤਜਰਬਾ ਪੱਤਰੀ ਜਾਂ ਯੋਗਤਾ ਪੱਤਰੀ (curriculum vitae English: / ... ˈviːtaɪ, -ˈwiːtaɪ, -ˈvaɪtiː/,[1][2][3][4] "ਜੀਵਨ ਮਾਰਗ" ਲਈ ਲਾਤੀਨੀ, ਅਕਸਰ "'CV'" ਸੰਖੇਪ ਕੀਤਾ ਜਾਂਦਾ ਹੈ) ਕਿਸੇ ਇਨਸਾਨ ਦੇ ਕੁੱਲ ਤਜਰਬਿਆਂ ਅਤੇ ਹੋਰ ਯੋਗਤਾਵਾਂ ਦੀ ਆਮ ਰੂਪ-ਰੇਖਾ ਉਲੀਕਦੀ ਹੈ। ਕੁਝ ਮੁਲਕਾਂ ਵਿੱਚ ਤਜਰਬਾ-ਪੱਤਰੀ ਆਮ ਤੌਰ ਉੱਤੇ ਨੌਕਰੀ ਲੱਭਣ ਵਾਲ਼ੇ ਦੀ ਪਹਿਲੀ ਵਸਤ ਹੁੰਦੀ ਹੈ ਜੋ ਨੌਕਰੀ ਰੱਖਣ ਵਾਲ਼ੇ ਕੋਲ਼ ਆਉਂਦੀ ਹੈ ਅਤੇ ਜਿਸ ਰਾਹੀਂ ਬਿਨੈਕਾਰਾਂ ਦੀ ਛਾਣ-ਬੀਣ ਕੀਤੀ ਜਾਂਦੀ ਹੈ ਜਿਸ ਮਗਰੋਂ ਉਹਨਾਂ ਦੀ ਇੰਟਰਵਿਊ ਲਈ ਜਾਂਦੀ ਹੈ।
ਹਵਾਲੇ
- ↑ In English, the first part is always pronounced like when this simple English word is used alone, never as in Latin (even by people who know Latin well), but vitae is pronounced in various ways depending on how much the speaker knows about Latin. The Classical Latin pronunciation was [ˈwiː.tae̯], but even most people who learned Latin in school are unaware of the linguistically reconstructed correct pronunciation of Latin. Instead, they use the pronunciation /ˈviːtaɪ/, which is the pronunciation of Latin commonly taught in school in the past, or /ˈwiːtaɪ/, the one increasingly taught today. Most people nowadays never have any Latin in school, and many of them use the pronunciation /ˈvaɪtiː/.
- ↑ "Curriculum Vitae | Definition of Curriculum Vitae by Merriam-Webster". merriam-webster.com. Retrieved 27 June 2016.
- ↑ "American Heritage Dictionary Entry: curriculum vitae". ahdictionary.com. Retrieved 27 June 2016.
- ↑ Definition of "curriculum vitae" by Oxford Dictionary on Lexico.com