ਧਰਮਰਾਜ

ਧਰਮਰਾਜ ਜਾਂ ਦੀਨੀ ਹਕੂਮਤ (ਹੋਰ ਨਾਂ ਧਰਮਤੰਤਰ, ਈਸ਼ਵਰਤੰਤਰ ਹਨ) ਸਰਕਾਰ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਕਿਸੇ ਨੂੰ ਅਧਿਕਾਰਕ ਤੌਰ ਉੱਤੇ ਲੋਕਾਈ ਦਾ ਹਾਕਮ ਮੰਨਿਆ ਜਾਂਦਾ ਹੈ ਅਤੇ ਜੀਹਦੀ ਦਫ਼ਤਰੀ ਨੀਤੀ ਨੂੰ ਰੱਬੀ ਰਹਿਨੁਮਾਈ ਦੀ ਜਾਂ ਕਿਸੇ ਖ਼ਾਸ ਧਰਮ ਜਾਂ ਧਾਰਮਿਕ ਟੋਲੀ ਦੀ ਮੱਤ ਦੀ ਪੈਰਵੀ ਕਰਦਿਆਂ ਮੰਨਿਆ ਜਾਂਦਾ ਹੈ।[1][2][3]

ਹਵਾਲੇ