ਨਾਜ਼ੀ ਜਰਮਨੀ
ਜਰਮਨ ਰਾਇਖ਼ ਡੋਇਚੀਸ ਰਾਇਖ਼ (1933–1943) Großdeutsches Reich (1943–1945) | |||||||||
---|---|---|---|---|---|---|---|---|---|
1933–1945 | |||||||||
| |||||||||
ਐਨਥਮ:
| |||||||||
ਰਾਜਧਾਨੀ | ਬਰਲਿਨ | ||||||||
ਸਭ ਤੋਂ ਵੱਡਾ ਸ਼ਹਿਰ | ਰਾਜਧਾਨੀ | ||||||||
ਆਮ ਭਾਸ਼ਾਵਾਂ | ਜਰਮਨ | ||||||||
ਸਰਕਾਰ | ਨਾਜ਼ੀ single-party state Totalitarian dictatorship | ||||||||
ਪ੍ਰਧਾਨ / Führer | |||||||||
• 1933–1934 | ਪਾਲ਼ ਫ਼ਾਨ ਹਿੰਡਨਬਰਗ | ||||||||
• 1934–1945 | ਅਡੋਲਫ਼ ਹਿਟਲਰ[lower-alpha 2] | ||||||||
• 1945 | Karl Dönitz | ||||||||
ਚਾਂਸਲਰ | |||||||||
• 1933–1945 | ਅਡੋਲਫ਼ ਹਿਟਲਰ | ||||||||
• 1945 | Joseph Goebbels | ||||||||
• 1945 (ਆਗੂ ਮੰਤਰੀ ਵਜੋਂ) | Lutz Graf Schwerin von Krosigk | ||||||||
ਵਿਧਾਨਪਾਲਿਕਾ | Reichstag | ||||||||
• ਸਟੇਟ ਕੌਂਸਲ | Reichsrat | ||||||||
Historical era | Interwar period/ਦੂਜਾ ਵਿਸ਼ਵ ਯੁੱਧ | ||||||||
• Machtergreifung | 30 ਜਨਵਰੀ 1933 | ||||||||
• Gleichschaltung | 27 ਫਰਵਰੀ 1933 | ||||||||
• Anschluss | 12 ਮਾਰਚ 1938 | ||||||||
1 ਸਤੰਬਰ 1939 | |||||||||
• Death of Adolf Hitler | 30 ਅਪਰੈਲ 1945 | ||||||||
• Surrender of Germany | 8 ਮਈ 1945 | ||||||||
ਖੇਤਰ | |||||||||
1939[lower-alpha 3] | 633,786 km2 (244,706 sq mi) | ||||||||
ਆਬਾਦੀ | |||||||||
• 1939[1] | 69314000 | ||||||||
ਮੁਦਰਾ | Reichsmark (ℛℳ) | ||||||||
| |||||||||
ਅੱਜ ਹਿੱਸਾ ਹੈ | ਇਲਾਕਿਆਂ ਦੀ ਸੂਚੀ
|
ਜਰਮਨੀ ਦੇ 1933 ਤੋਂ 1945 ਤੱਕ ਅਡੋਲਫ਼ ਹਿਟਲਰ ਦੇ ਰਾਜ ਨੂੰ ਨਾਜ਼ੀ ਜਰਮਨੀ ਆਖਿਆ ਜਾਂਦਾ ਹੈ। ਇਸ ਹਕੂਮਤ ਨੂੰ ਤੀਸਰੀ ਰਾਇਖ਼ ਵੀ ਕਿਹਾ ਜਾਂਦਾ ਹੈ। ਜਰਮਨੀ ਵਿੱਚ ਸਲਤਨਤ ਲਈ 1943 ਤੱਕ ਡੋਇਚੀਸ ਰਾਇਖ਼ ਵਾਕੰਸ਼ ਇਸਤੇਮਾਲ ਕੀਤਾ ਜਾਂਦਾ ਸੀ, ਬਾਦ ਨੂੰ ਬਾਕਾਇਦਾ ਨਾਮ ਜਰਮਨ ਰਾਇਖ਼ ਇਖ਼ਤਿਆਰ ਕੀਤਾ ਗਿਆ।
ਜਰਮਨ ਪ੍ਰਧਾਨ 'ਪਾਲ਼ ਫ਼ਾਨ ਹਿੰਡਨਬਰਗ' ਨੇ 30 ਜਨਵਰੀ 1933 ਨੂੰ ਹਿਟਲਰ ਨੂੰ ਜਰਮਨ ਚਾਂਸਲਰ ਬਣਾਇਆ। ਚਾਂਸਲਰ ਬਣਨ ਤੇ ਹਿਟਲਰ ਨੇ ਸਾਰੇ ਸਿਆਸੀ ਵੈਰੀਆਂ ਨੂੰ ਮੁਕਾਇਆ ਅਤੇ ਉਹ ਜਰਮਨੀ ਦਾ ਤਾਨਾਸ਼ਾਹ ਬਣ ਗਿਆ। 2 ਅਗਸਤ 1934 ਨੂੰ ਉਹਨੇ ਪ੍ਰਧਾਨਗੀ ਦੀ ਕੁਰਸੀ ਤੇ ਵੀ ਮੱਲ ਮਾਰ ਲਈ ਸੀ। 19 ਅਗਸਤ 1934 ਨੂੰ ਹੋਏ ਰੈਫ਼ਰੰਡਮ ਵਿੱਚ ਉਹਦੇ ਏਸ ਕੰਮ ਨੂੰ ਕਨੂੰਨੀ ਮਾਨਤਾ ਦਿੱਤੀ। ਹਿਟਲਰ ਨੂੰ ਫ਼ਿਊਹਰਰ (Fuherer) ਵੀ ਕਿਹਾ ਜਾਣ ਲੱਗਿਆ।
ਹਵਾਲੇ
- ↑ Statistisches Jahrbuch 2006, p. 34.
ਹਵਾਲਿਆਂ ਦੀ ਝਲਕ
- ↑ 1.0 1.1 1.2 ਖ਼ਬਰਦਾਰੀ ਦਾ ਹਵਾਲਾ ਦਿਓ:
<ref>
tag with nameannexed
cannot be previewed because it is defined outside the current section or not defined at all. - ↑ ਖ਼ਬਰਦਾਰੀ ਦਾ ਹਵਾਲਾ ਦਿਓ:
<ref>
tag with namevacant
cannot be previewed because it is defined outside the current section or not defined at all. - ↑ ਖ਼ਬਰਦਾਰੀ ਦਾ ਹਵਾਲਾ ਦਿਓ:
<ref>
tag with namestatistics
cannot be previewed because it is defined outside the current section or not defined at all.