ਨਿਕੋਲਾ ਟੈਸਲਾ
ਨਿਕੋਲਾ ਟੈਸਲਾ | |
---|---|
Никола Тесла | |
![]() ਟੈਸਲਾ, ਅੰ. 1890 | |
ਜਨਮ | ਸਮਿਲਜਨ, ਆਸਟੇਰੀਆਈ ਸਾਮਰਾਜ (ਹੁਣ ਕ੍ਰੋਏਸ਼ੀਆ) | 10 ਜੁਲਾਈ 1856
ਮੌਤ | 7 ਜਨਵਰੀ 1943 ਨਿਊਯਾਰਕ ਸ਼ਹਿਰ, ਸੰਯੁਕਤ ਰਾਜ | (ਉਮਰ 86)
ਨਾਗਰਿਕਤਾ | ਆਸਟੇਰੀਆ (1856–1891) ਸੰਯੁਕਤ ਰਾਜ (1891–1943) |
ਪੇਸ਼ਾ |
|
ਦਸਤਖ਼ਤ | |
![]() |
ਨਿਕੋਲਾ ਟੈਸਲਾ (10 ਜੁਲਾਈ 1856[lower-alpha 1] – 7 ਜਨਵਰੀ 1943) ਇੱਕ ਸਰਬੀਆਈ-ਅਮਰੀਕੀ[1][2] ਖੋਜੀ, ਇਲੈਕਟ੍ਰੀਕਲ ਇੰਜੀਨੀਅਰ, ਮਕੈਨੀਕਲ ਇੰਜੀਨੀਅਰ ਅਤੇ ਭਵਿੱਖਵਾਦੀ ਸੀ। ਇਹ ਆਧੁਨਿਕ ਅਲਟਰਨੇਟਿੰਗ ਕਰੰਟ ਪਾਵਰ ਸਪਲਾਈ ਸਿਸਟਮ ਦੇ ਡਿਜ਼ਾਇਨ ਲਈ ਜਾਣਿਆ ਜਾਂਦਾ ਹੈ। ਉਸ ਨੇ ਮਹਾਨ ਵਿਗਿਆਨੀ ਥਾਮਸ ਐਡੀਸਨ ਨਾਲ ਵੀ ਕੰਮ ਕੀਤਾ। ਪਰ ਕੁੱਝ ਸਮੇਂ ਬਾਅਦ ਦੋਹਾਂ ਵਿਚਕਾਰ ਮਤਭੇਦ ਹੋਣ ਕਾਰਨ ਟੈਸਲਾ ਨੇ ਐਡੀਸਨ ਨਾਲ ਕੰਮ ਕਰਨਾ ਛੱਡ ਦਿੱਤਾ। ਇਸ ਮਤਭੇਦ ਦਾ ਇੱਕ ਕਾਰਨ ਇਹ ਸੀ ਕਿ ਐਡੀਸਨ, ਡਰੈਕਟ ਕਰੰਟ (ਡੀ.ਸੀ.) ਨੂੰ ਜਿਆਦਾ ਵਧੀਆ ਮੰੰਨਦਾ ਸੀ। ਜਦੋਂ ਕਿ ਟੈਸਲਾ,ਅਲਟਰਨੇਟਿੰਗ ਕਰੰਟ ਨੂੰ ਵਧੀਆ ਮੰਨਦਾ ਸੀ।[3] ਟੈਸਲਾ ਦੇ ਸਨਮਾਨ ਵਿੱਚ ਚੁੁੰਬਕੀ ਪ੍ਰਵਾਹ ਘਣਤਾ(ਮੈਗਨੈਟਿਕ ਫਲੱਕਸ ਡੈਂਂਸਟੀ) ਦੀ ਐਸ.ਆਈ. ਇਕਾਈ ਟੈਸਲਾ ਰੱਖੀ ਗਈ ਹੈ।
ਨੋਟਸ
- ↑ ਖ਼ਬਰਦਾਰੀ ਦਾ ਹਵਾਲਾ ਦਿਓ:
<ref>
tag with nameold_style_birthdate
cannot be previewed because it is defined outside the current section or not defined at all.
ਹਵਾਲੇ
- ↑ Burgan 2009, p. 9.
- ↑
- ↑ Laplante, Phillip A. (1999). Comprehensive Dictionary of Electrical Engineering 1999. Springer. p. 635. ISBN 978-3-540-64835-2.