ਨਿਯੰਤਰਨ ਇਕਾਈ

ਨਿਯੰਤਰਨ ਇਕਾਈ ਜਾਂ ਫਿਰ ਕੰਟਰੋਲ ਯੂਨਿਟ ਸੀਪੀਯੂ ਦਾ ਇੱਕ ਹਿੱਸਾ ਹੁੰਦਾ ਹੈ ਜੋ ਕੀ ਪ੍ਰੋਸੈਸਰ ਵੱਲੋਂ ਕੀਤਾ ਜਾਣ ਵਾਲੇ ਸਾਰੇ ਓਪਰੇਸ਼ਨਾਂ ਦੀ ਦੇਖਭਾਲ ਕਰਦਾ ਹੈ। ਇਸਦਾ ਮੁੱਖ ਕੰਪਿਊਟਰ ਦੀ ਮੈਮਰੀ, ਏ.ਐੱਲ.ਯੂ, ਇਨਪੁਟ ਅਤੇ ਆਉਟਪੁਟ ਯੰਤਰਾਂ ਨੂੰ ਦੱਸਣਾ ਹੁੰਦਾ ਹੈ ਕਿਸ ਤਰੀਕੇ ਨਾਲ ਕਿਸੇ ਕੰਪਿਊਟਰੀ ਪ੍ਰੋਗ੍ਰਾਮ ਨਾਲ ਪੇਸ਼ ਆਉਣਾ ਹੈ।[1]

ਹਵਾਲੇ