ਪੀਰਡ 1 ਤੱਤ
ਪੀਰਡ 1 ਤੱਤ ਮਿਆਦੀ ਪਹਾੜਾ ਦੀ ਪਹਿਲੀ ਕਤਾਰ ਦੇ ਤੱਤਾਂ ਦਾ ਸਮੂਹ ਹੈ ਜਿਸ ਵਿੱਚ ਦੋ ਤੱਤ ਹਾਈਡਰੋਜਨ ਅਤੇ ਹੀਲੀਅਮ ਹਨ। ਮਿਆਦੀ ਪਹਾੜੇ ਵਿੱਚ ਖੱਬੇ ਤੋਂ ਸੱਜੇ ਜਾਂਦੇ ਹੋਈ ਰਸਾਇਣਕ ਗੁਣ,ਪਰਮਾਣੂ ਸੰਖਿਆ ਵੱਧਦੀ ਜਾਂਦੀ ਹੈ। ਇਸ ਪੀਰਡ ਦੇ ਤੱਤ ਵਿੱਚ ਐਸ ਬਲਾਕ ਦੇ ਸੈੱਲ ਭਰਦੇ ਹਨ।[1]
ਹੋਰ ਦੇਖੋ
ਹਵਾਲੇ