ਪੀਲ਼ਾ ਸਮੁੰਦਰ
35°0′N 123°0′E / 35.000°N 123.000°E / 35.000; 123.000
ਪੀਲ਼ਾ ਸਮੁੰਦਰ |
---|
|
|
|
ਰਿਵਾਇਤੀ ਚੀਨੀ | 黃海 |
---|
ਸਰਲ ਚੀਨੀ | 黄海 |
---|
ਪੀਲ਼ਾ ਸਮੁੰਦਰ |
ਪ੍ਰਤੀਲਿੱਪੀਆਂ |
---|
|
Hanyu Pinyin | huáng hǎi |
---|
|
Jyutping | wong4 hoi2 |
---|
|
|
Hangul | [[[wikt:황|황]]해 ਜਾਂ 서해] Error: {Lang}: text has italic markup (help) |
---|
Hanja | [[[wikt:黃|黃]]海 ਜਾਂ 西海] Error: {Lang}: text has italic markup (help) |
---|
ਪੀਲ਼ਾ ਸਮੁੰਦਰ ਜਾਂ ਪੱਛਮੀ ਸਮੁੰਦਰ |
ਪ੍ਰਤੀਲਿੱਪੀਆਂ |
---|
Revised Romanization | Hwanghae ਜਾਂ Seohae |
---|
McCune–Reischauer | Hwanghae ਜਾਂ Sŏhae |
---|
|
|
ਪੀਲ਼ਾ ਸਮੁੰਦਰ ਪੂਰਬੀ ਚੀਨ ਸਮੁੰਦਰ ਦੇ ਉੱਤਰੀ ਹਿੱਸੇ ਨੂੰ ਆਖਿਆ ਜਾਂਦਾ ਹੈ ਜੋ ਪ੍ਰਸ਼ਾਂਤ ਮਹਾਂਸਾਗਰ ਦੇ ਹਾਸ਼ੀਏ ਦਾ ਸਮੁੰਦਰ ਹੈ। ਇਹ ਮੁੱਖਧਰਤ ਚੀਨ ਅਤੇ ਕੋਰੀਆਈ ਟਾਪੂਨੁਮੇ ਵਿਚਕਾਰ ਪੈਂਦਾ ਹੈ। ਇਹਦਾ ਨਾਂ ਗੋਬੀ ਮਾਰੂਥਲ ਦੇ ਰੇਤਲੇ ਤੁਫ਼ਾਨਾਂ ਤੋਂ ਉੱਡ ਕੇ ਆਏ ਰੇਤ ਦੇ ਕਿਣਕਿਆਂ ਤੋਂ ਆਇਆ ਹੈ ਜਿਹਨਾਂ ਕਰ ਕੇ ਇਹਦੇ ਉਤਲੇ ਪਾਣੀ ਦਾ ਰੰਗ ਸੁਨਹਿਰੀ ਪੀਲ਼ਾ ਹੋ ਜਾਂਦਾ ਹੈ।[1]
ਹਵਾਲੇ