ਫ਼ਰਾਂਸੀਸੀ ਵਿਕੀਪੀਡੀਆ
ਫ਼ਰਾਂਸੀਸੀ ਵਿਕੀਪੀਡੀਆ (Wikipédia francophone, Wikipédia en français) ਵਿਕੀਪੀਡੀਆ ਦਾ ਫ਼ਰਾਂਸੀਸੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ। 23 ਮਾਰਚ 2001 ਨੂੰ ਕਾਇਮ ਕੀਤਾ ਇਹ ਵਿਕੀਪੀਡੀਆ ਲੇਖਾਂ ਦੀ ਗਿਣਤੀ ਮੁਤਾਬਕ ਅੰਗਰੇਜ਼ੀ ਅਤੇ ਜਰਮਨ ਵਿਕੀਪੀਡੀਆਂ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਵਿਕੀਪੀਡੀਆ ਹੈ।
ਇਹ ਵੀ ਵੇਖੋ
ਹਵਾਲੇ