ਬਾਲਕਨ
ਬਾਲਕਨ ਪਰਾਇਦੀਪ, ਜੋ ਕਿ ਸੋਚਾ–ਵਿਪਾਵਾ–ਕਰਕਾ–ਸਾਵਾ–ਦਨੂਬ ਸਰਹੱਦਾਂ ਮੁਤਾਬਕ ਪਰਿਭਾਸ਼ਤ ਹੈ ਬਾਲਕਨ, ਜਿਹਨੂੰ ਆਮ ਤੌਰ ਉੱਤੇ ਬਾਲਕਨ ਟਾਪੂਨੁਮਾ ਅਤੇ ਅੱਜਕੱਲ੍ਹ "ਦੱਖਣ-ਪੂਰਬੀ ਯੂਰਪ" ਕਿਹਾ ਜਾਂਦਾ ਹੈ, ਭਾਵੇਂ ਤਿੰਨਾਂ ਵਿਚਲਾ ਖੇਤਰ ਇੱਕੋ ਜਿਹਾ ਨਹੀਂ ਹੈ, ਦੱਖਣ-ਪੂਰਬੀ ਯੂਰਪ ਦਾ ਇੱਕ ਭੂਗੋਲਕ, ਸਿਆਸੀ ਅਤੇ ਸੱਭਿਆਚਾਰਕ ਖੇਤਰ ਹੈ। ਇਸ ਖੇਤਰ ਵਿੱਚ ਬਹੁਤ ਸਾਰੇ ਭਾਸ਼ਾਈ-ਪਰਵਾਰ ਜਿਵੇਂ ਕਿ ਰੋਮਾਂਸ, ਸਲਾਵੀ, ਯੂਨਾਨੀ, ਅਲਬਾਨੀਆਈ ਅਤੇ ਤੁਰਕੀ ਭਾਸ਼ਾ-ਪਰਵਾਰ ਮਿਲਦੇ ਹਨ। ਪ੍ਰਮੁੱਖ ਧਰਮ ਕੱਟੜਪੰਥੀ ਇਸਾਈਅਤ ਹੈ ਅਤੇ ਉਹ ਤੋਂ ਮਗਰੋਂ ਕੈਥੋਲਿਕ ਇਸਾਈਅਤ ਅਤੇ ਸੁੰਨੀ ਇਸਲਾਮ ਆਉਂਦੇ ਹਨ।[1]
ਹਵਾਲੇ
|
---|
ਭੂਗੋਲਕ ਤੌਰ 'ਤੇ ਪੂਰੀ ਤਰ੍ਹਾਂ | | |
---|
ਕਾਫ਼ੀ ਹੱਦ ਤੱਕ | |
---|
ਜ਼ਿਆਦਾਤਰ ਟਾਪੂਨੁਮਾ ਤੋਂ ਬਾਹਰ | |
---|
ਇਹ ਵੀ ਵੇਖੋ | |
---|
੧ ਕੋਸੋਵੋ ਸਰਬੀਆ ਗਣਰਾਜ ਅਤੇ ਸਵੈ-ਘੋਸ਼ਤ ਕੋਸੋਵੋ ਗਣਰਾਜ ਵਿਚਕਾਰ ਰਾਜਖੇਤਰੀ ਤਕਰਾਰ ਦਾ ਮੁੱਦਾ ਹੈ। ਕੋਸੋਵੋ ਗਣਰਾਜ ਨੇ ਆਪਣੀ ਅਜ਼ਾਦੀ ੧੭ ਫ਼ਰਵਰੀ ੨੦੦੮ ਨੂੰ ਘੋਸ਼ਤ ਕਰ ਦਿੱਤੀ ਸੀ ਪਰ ਸਰਬੀਆ ਇਹਨੂੰ ਆਪਣੇ ਖ਼ੁਦਮੁਖ਼ਤਿਆਰ ਰਾਜਖੇਤਰ ਦਾ ਹੀ ਹਿੱਸਾ ਮੰਨਦਾ ਹੈ। ਕੋਸੋਵੋ ਦੀ ਅਜ਼ਾਦੀ ੧੯੩ ਸੰਯੁਕਤ ਰਾਸ਼ਟਰ ਮੁਲਕਾਂ ਵਿੱਚੋਂ ੧੦੧ ਨੇ ਮੰਨ ਲਈ ਹੈ। |