ਬੈਟੀ ਵਿਲੀਅਮਜ਼ (ਨੋਬਲ ਵਿਜੇਤਾ)
ਬੈਟੀ ਵਿਲੀਅਮਜ਼ | |
---|---|
ਜਨਮ | ਬੇਲਫਾਸਟ, ਉੱਤਰੀ ਆਈਰਲੈਂਡ | 22 ਮਈ 1943
ਲਈ ਪ੍ਰਸਿੱਧ | ਲੋਕਾਂ ਦੇ ਅਮਨ ਦੀ ਕਮਿਊਨਿਟੀ |
ਪੁਰਸਕਾਰ | ਨੋਬਲ ਅਮਨ ਪੁਰਸਕਾਰ, 1976 |
ਬੈਟੀ ਵਿਲੀਅਮਜ਼ (ਜਨਮ 22 ਮਈ 1943) ਨੋਬਲ ਅਮਨ ਪੁਰਸਕਾਰ ਦੀ ਵਿਜੇਤਾ ਹਨ। ਇਸਦਾ ਜਨਮ ਬੇਲਫਾਸਟ ਵਿੱਚ ਹੋਇਆ ਸੀ। ਇਸਨੇ "ਲੋਕਾਂ ਦੇ ਅਮਨ ਦੀ ਕਮਿਊਨਿਟੀ" (Community of Peace People) ਸੰਗਠਨ ਨੂੰ ਸ਼ੁਰੂ ਕਿੱਤਾ ਜਿਸ ਨਾਲ ਉੱਤਰੀ ਆਈਰਲੈਂਡ ਵਿੱਚ ਅਮਨ ਪ੍ਰਾਪਤੀ ਵੱਲ ਕੰਮ ਕੀਤਾ ਗਿਆ।[1]1976 ਵਿੱਚ ਇਸਨੂੰ ਮਾਈਰਿਆਦ ਕੋਰੀਗਨ ਦੇ ਨਾਲ ਨੋਬਲ ਅਮਨ ਪੁਰਸਕਾਰ ਮਿਲਿਆ ਜਿਸਦੀ ਇਸ ਸੰਗਠਨ ਦੀ ਸਹਿ-ਸਥਾਪਨਾ ਕੀਤੀ ਸੀ।[2]
ਹੋਰ ਅਵਾਰਡ
- ਪੀਪਲ ਪੀਸ ਪਰਾਇਜ਼ ਆਫ਼ ਨੋਰਵੇ
- ਦ ਮਾਰਟਿਨ ਲੂਥਰ ਕਿੰਗ ਅਵਾਰਡ
- ਏਲੇਨੋਰ ਰੂਸਵੇਲਟ ਅਵਾਰਡਫਰੈਂਕ ਫ਼ਾਉਂਡੇਸ਼ਨ ਚਾਈਲਡ ਕੇਰ *ਇੰਟਰਨੈਸ਼ਨਲ ਓਲਿਵਰ ਅਵਾਰਡ
ਹਵਾਲੇ
- ↑ "14th Nobel Peace Laureate Summit takes place in Rome". Anadolu. AA. 12 December 2014. Retrieved 1 January 2015.
- ↑ Williams, Betty (10 December 1976). "Peace must be built from below". Anadolu. AA. Retrieved 1 January 2015.