ਮਛਲੀਸ਼ਹਿਰ ਲੋਕ ਸਭਾ ਹਲਕਾ
ਮਛਲੀਸ਼ਹਿਰ ਲੋਕ ਸਭਾ ਹਲਕਾ |
---|
ਮਛਲੀਸ਼ਹਿਰ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਅਨੁਸੂਚੀਤ ਜਾਤੀ ਦੇ ਉਮੀਦਵਾਂਰਾ ਲਈ ਰਾਖਵਾਂ ਹੈ।[1]
ਸਾਂਸਦ
2014 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਮ ਚਾਰੀਤਰਾ ਨਿਸ਼ਾਦ ਇਸ ਹਲਕੇ ਦੇ ਸਾਂਸਦ ਚੁਣੇ ਗਏ।[2] 1962 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।
ਸਾਲ | ਪਾਰਟੀ | ਸਾਂਸਦ | ਸਰੋਤ | |
---|---|---|---|---|
2014 | ਭਾਰਤੀ ਜਨਤਾ ਪਾਰਟੀ | ਰਾਮ ਚਾਰੀਤਰਾ ਨਿਸ਼ਾਦ | [2] | |
2009 | ਸਮਾਜਵਾਦੀ ਪਾਰਟੀ | ਤੁਫਾਨੀ ਸਰੋਜ | [3] | |
2004 | ਬਹੁਜਨ ਸਮਾਜ ਪਾਰਟੀ | ਉਮਾਕਾਂਤ ਯਾਦਵ | [4] | |
1999 | ਸਮਾਜਵਾਦੀ ਪਾਰਟੀ | ਚੰਦਰਾ ਨਾਥ ਸਿੰਘ | [5] | |
1998 | ਭਾਰਤੀ ਜਨਤਾ ਪਾਰਟੀ | ਚਿਨਮਿਯਾਨੰਦ | [6] | |
1996 | ਭਾਰਤੀ ਜਨਤਾ ਪਾਰਟੀ | ਰਾਮ ਵਿਲਾਸ ਵੇਦਾਂਤੀ | [7] | |
1991 | ਜਨਤਾ ਦਲ | ਸ਼ਿਵ ਸ਼ਰਨ ਵਰਮਾ | [8] | |
1989 | ਜਨਤਾ ਦਲ | ਸ਼ਿਵ ਸ਼ਰਨ ਵਰਮਾ | [9] | |
1984 | ਭਾਰਤੀ ਰਾਸ਼ਟਰੀ ਕਾਂਗਰਸ | ਸ਼੍ਰਪਤੀ | [10] | |
1980 | ਜਨਤਾ ਪਾਰਟੀ (ਸੈਕੁਲਰ) | ਸ਼ਿਵ ਸ਼ਰਨ ਵਰਮਾ | [11] | |
1977 | ਜਨਤਾ ਪਾਰਟੀ | ਰਾਜ ਕੇਸ਼ਰ ਸਿੰਘ | [12] | |
1971 | ਭਾਰਤੀ ਰਾਸ਼ਟਰੀ ਕਾਂਗਰਸ | ਨਾਗੇਸ਼ਵਰ ਦਿਵੇਦੀ | [13] | |
1967 | ਭਾਰਤੀ ਰਾਸ਼ਟਰੀ ਕਾਂਗਰਸ | ਨਾਗੇਸ਼ਵਰ ਦਿਵੇਦੀ | [14] | |
1962 | ਭਾਰਤੀ ਰਾਸ਼ਟਰੀ ਕਾਂਗਰਸ | ਗਨਪਤੀ ਰਾਮ | [15] |
ਬਾਹਰੀ ਸਰੋਤ
ਹਵਾਲੇ
- ↑ (PDF)Statistical Report On General Election, 2009, ਨਤੀਜੇ. ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/25_ConstituencyWiseDetailedResult.pdf.
- ↑ 2.0 2.1 (PDF)2014 ਆਮ ਚੋਣਾਂ, ਜੇਤੂ ਉਮੀਦਵਾਰਾਂ ਦੀ ਸੂਚੀ. ਭਾਰਤ ਚੋਣ ਕਮਿਸ਼ਨ. http://eci.nic.in/eci_main1/current/ListofElectedMembers_%20fromE-gazette.pdf.
- ↑ (PDF)Statistical Report On General Election, 2009, ਜੇਤੂ ਉਮੀਦਵਾਰਾਂ ਦੀ ਸੂਚੀ. ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/11_ListOfSuccessfulCandidate.pdf.
- ↑ (PDF)Statistical Report On General Election, 2004. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_2004/Vol_I_LS_2004.pdf.
- ↑ (PDF)Statistical Report On General Election, 1999. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1999/Vol_I_LS_99.pdf.
- ↑ (PDF)Statistical Report On General Election, 1998. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1998/Vol_I_LS_98.pdf.
- ↑ (PDF)Statistical Report On General Election, 1996. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1996/Vol_I_LS_96.pdf.
- ↑ (PDF)Statistical Report On General Election, 1991. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1991/VOL_I_91.pdf.
- ↑ (PDF)Statistical Report On General Election, 1989. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1989/Vol_I_LS_89.pdf.
- ↑ (PDF)Statistical Report On General Election, 1984. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1984/Vol_I_LS_84.pdf.
- ↑ (PDF)Statistical Report On General Election, 1980. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1980/Vol_I_LS_80.pdf.
- ↑ (PDF)Statistical Report On General Election, 1977. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1977/Vol_I_LS_77.pdf.
- ↑ (PDF)Statistical Report On General Election, 1971. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1971/Vol_I_LS71.pdf.
- ↑ (PDF)Statistical Report On General Election, 1967. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1967/Vol_I_LS_67.pdf.
- ↑ (PDF)Statistical Report On General Election, 1962. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1962/Vol_I_LS_62.pdf.