ਮਦਰਵੈੱਲ ਫੁੱਟਬਾਲ ਕਲੱਬ
ਸੰਖੇਪ | ਵੇਲ[1] | ||
---|---|---|---|
ਸਥਾਪਨਾ | 17 ਮਈ 1886[2] | ||
ਮੈਦਾਨ | ਫ਼ਿਰ ਪਾਰਕ[3] ਮਦਰਵੇਲ | ||
ਸਮਰੱਥਾ | 13,677[4] | ||
ਪ੍ਰਬੰਧਕ | ਸਟੀਵਨ ਰੌਬਿਨਸਨ | ||
ਲੀਗ | ਸਕਾਟਿਸ਼ ਪ੍ਰੀਮੀਅਰਸ਼ਿਪ | ||
ਵੈੱਬਸਾਈਟ | Club website | ||
|
ਮਦਰਵੇਲ ਫੁੱਟਬਾਲ ਕਲੱਬ, ਇੱਕ ਮਸ਼ਹੂਰ ਸਕਾਟਿਸ਼ ਫੁੱਟਬਾਲ ਕਲੱਬ ਹੈ, ਇਹ ਮਦਰਵੇਲ, ਸਕਾਟਲੈਂਡ ਵਿਖੇ ਸਥਿਤ ਹੈ। ਇਹ ਫ਼ਿਰ ਪਾਰਕ, ਮਦਰਵੇਲ ਅਧਾਰਤ ਕਲੱਬ ਹੈ[3], ਜੋ ਸਕਾਟਿਸ਼ ਪ੍ਰੀਮੀਅਰਸ਼ਿਪ ਵਿੱਚ ਖੇਡਦਾ ਹੈ।
ਹਵਾਲੇ
- ↑ Motherwell F.C., Football Crests
- ↑ Wilson 2008, p. 86
- ↑ 3.0 3.1 Fir Park, Stadium on Motherwell FC Website
- ↑ "Motherwell Football Club". Scottish Professional Football League. Retrieved 30 September 2013.
ਬਾਹਰੀ ਕੜੀਆਂ
ਵਿਕੀਮੀਡੀਆ ਕਾਮਨਜ਼ ਉੱਤੇ ਮਦਰਵੇਲ ਫੁੱਟਬਾਲ ਕਲੱਬ ਨਾਲ ਸਬੰਧਤ ਮੀਡੀਆ ਹੈ।