ਮਾਰਟੀਨੀਕ
ਮਾਰਟੀਨੀਕ
Martinique | |||
---|---|---|---|
ਫ਼ਰਾਂਸ ਦਾ ਵਿਦੇਸ਼ੀ ਖੇਤਰ | |||
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਫ਼ਰਾਂਸ ਦਾ ਗੜ੍ਹ | ||
ਵਿਭਾਗ | 1 | ||
ਸਰਕਾਰ | |||
• ਮੁਖੀ | ਸੈਰਜ ਲੇਚੀਮੀ | ||
ਖੇਤਰ | |||
• ਕੁੱਲ | 1,128 km2 (436 sq mi) | ||
ਆਬਾਦੀ (1-1-2007)[1] | |||
• ਕੁੱਲ | 4,03,795 | ||
• ਘਣਤਾ | 360/km2 (930/sq mi) | ||
ਸਮਾਂ ਖੇਤਰ | ਯੂਟੀਸੀ-4 (ECT) | ||
ISO 3166 ਕੋਡ | MQ | ||
GDP/ ਨਾਂਮਾਤਰ | € 7.9 billion (2008)[2] | ||
GDP ਪ੍ਰਤੀ ਵਿਅਕਤੀ | € 19,607 (2008)[1] | ||
NUTS ਖੇਤਰ | FR9 | ||
ਵੈੱਬਸਾਈਟ | Prefecture, Region, Department |
ਮਾਰਟੀਨੀਕ (ਫ਼ਰਾਂਸੀਸੀ ਉਚਾਰਨ: [maʁtinik]) ਪੂਰਬੀ ਕੈਰੇਬੀਆਈ ਸਾਗਰ ਵਿੱਚ ਲੈੱਸਰ ਐਂਟੀਲਜ਼ ਟਾਪੂ-ਸਮੂਹ ਵਿਚਲਾ ਇੱਕ ਟਾਪੂ ਹੈ ਜਿਸਦਾ ਖੇਤਰਫਲ 1,128 ਵਰਗ ਕਿ.ਮੀ. ਹੈ। ਗੁਆਡਲੂਪ ਵਾਂਗ ਇਹ ਵੀ ਫ਼ਰਾਂਸ ਦਾ ਵਿਦੇਸ਼ੀ ਖੇਤਰ ਹੈ ਜਿਸ ਵਿੱਚ ਇੱਕ ਵਿਦੇਸ਼ੀ ਵਿਭਾਗ ਹੀ ਹੈ। ਇਸ ਦੇ ਪੱਛਮ ਵੱਲ ਡੋਮਿਨਿਕਾ, ਦੱਖਣ ਵੱਲ ਸੇਂਟ ਲੂਸੀਆ ਅਤੇ ਦੱਖਣ-ਪੂਰਬ ਵੱਲ ਬਾਰਬਾਡੋਸ ਪੈਂਦਾ ਹੈ।
ਹਵਾਲੇ
- ↑ 1.0 1.1 (ਫ਼ਰਾਂਸੀਸੀ) INSEE. "INSEE Martinique".
- ↑ (ਫ਼ਰਾਂਸੀਸੀ) IEDOM. "L'Institut d'Émission des Départements d'Outre-mer, rapport 2009 Martinique" (PDF).
{ਉੱਤਰੀ ਅਮਰੀਕਾ ਦੇ ਦੇਸ਼}