ਮੀਕਾ ਸਿੰਘ

ਮੀਕਾ ਸਿੰਘ
ਜਾਣਕਾਰੀ
ਜਨਮ ਦਾ ਨਾਮਅਮਰੀਕ ਸਿੰਘ
ਉਰਫ਼ਮੀਕਾ ਸਿੰਘ
ਜਨਮ (1977-06-10) 10 ਜੂਨ 1977 (ਉਮਰ 47)[1][2]
ਪਟਨਾ, ਬਿਹਾਰ
ਵੰਨਗੀ(ਆਂ)ਪਾਪ, ਬੰਗਾਲੀ ਗੀਤ, ਭੰਗੜਾ, ਹਿਪ-ਹਾਪ[3]
ਕਿੱਤਾਪਾਪ ਗਾਇਕ, ਰੈਪਰ
ਸਾਲ ਸਰਗਰਮ1992-ਵਰਤਮਾਨ
ਵੈਂਬਸਾਈਟwww.mikasingh.in

ਅਮਰੀਕ ਸਿੰਘ (ਜਨਮ 10 ਜੂਨ 1977) ਮੀਕਾ ਵਜੋਂ ਮਸ਼ਹੂਰ, ਇੱਕ ਭਾਰਤੀ ਪਾਪ ਗਾਇਕ ਅਤੇ ਰੈਪਰ ਹੈ। ਉਸ ਨੇ ਕਈ ਬੰਗਾਲੀ ਫ਼ਿਲਮਾਂ ਵਿੱਚ ਵੀ ਆਪਣੀ ਆਵਾਜ਼ ਦਿੱਤੀ ਹੈ। ਪੰਜਾਬੀ ਤੋਂ ਇਲਾਵਾ ਉਸ ਨੇ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਗੀਤ ਗਾਏ ਹਨ।

ਹਵਾਲੇ

ਬਾਹਰੀ ਕੜੀਆਂ