ਮੁਕਾਮੀ ਇਲਾਕਾ ਜਾਲ

ਮੁਕਾਮੀ ਇਲਾਕਾ ਜਾਲ (ਜਾਂ ਲੋਕਲ ਏਰੀਆ ਨੈੱਟਵਰਕ/ਲੈਨ) ਅਜਿਹਾ ਕੰਪਿਊਟਰੀ ਜਾਲ ਹੁੰਦਾ ਹੈ ਜੋ ਕਿਸੇ ਛੋਟੇ ਇਲਾਕੇ ਜਿਵੇਂ ਕਿ ਘਰ, ਸਕੂਲ, ਕੰਪਿਊਟਰ ਲੈਬ ਜਾਂ ਦਫ਼ਤਰੀ ਇਮਾਰਤ ਦੇ ਕੰਪਿਊਟਰਾਂ ਨੂੰ ਨੈੱਟਵਰਕ ਮੀਡੀਆ ਵਰਤ ਕੇ ਇੱਕ-ਦੂਜੇ ਨਾਲ਼ ਜੋੜਦਾ ਹੈ।[1]

ਹਵਾਲੇ

  1. Gary A. Donahue (June 2007). Network Warrior. O'Reilly. p. 5.

ਬਾਹਰਲੇ ਜੋੜ