ਮੰਡੇਲਾ ਦਿਹਾੜਾ

ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਵਸ
ਮਿਤੀ18 ਜੁਲਾਈ ਅਧਿਕਾਰਿਤ ਤੌਰ ਤੇ 2010 (2010))
ਬਾਰੰਬਾਰਤਾਸਾਲਾਨਾ
ਮੰਡੇਲਾ ਦਿਵਸ 2012 ਨੂੰ ਡੀਆਰਸੀ ਵਿੱਚ ਗੋਮਾ ਜਨਰਲ ਹਸਪਤਾਲ ਦੇ ਇੱਕ ਭਾਗ ਦੀ ਸਫਾਈ ਕਰਦਾ ਮੋਨੁਸਕੋ ਸਟਾਫ਼

ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਵਸ (ਜਾਂ ਮੰਡੇਲਾ ਦਿਵਸ) ਨੈਲਸਨ ਮੰਡੇਲਾ ਦੇ ਸਨਮਾਨ ਵਿੱਚ ਇੱਕ ਸਾਲਾਨਾ ਇੰਟਰਨੈਸ਼ਨਲ ਦਿਨ ਹੈ, ਜੋ 18 ਜੁਲਾਈ ਨੂੰ, ਮੰਡੇਲਾ ਦੇ ਜਨਮ ਦਿਨ ਤੇ ਹਰ ਸਾਲ ਮਨਾਇਆ ਜਾਂਦਾ ਹੈ।[1] ਇਹ ਦਿਨ, ਨਵੰਬਰ 2009 ਵਿੱਚ ਸੰਯੁਕਤ ਰਾਸ਼ਟਰ ਨੇ ਐਲਾਨ ਕੀਤਾ ਸੀ।[2] ਇਸ ਤਰ੍ਹਾਂ 18 ਜੁਲਾਈ 2010 ਨੂੰ ਪਹਿਲਾ ਸੰਯੁਕਤ ਰਾਸ਼ਟਰ ਮੰਡੇਲਾ ਦਿਵਸ ਮਨਾਇਆ ਗਿਆ ਸੀ।

ਹਵਾਲੇ