ਯਥਾਰਥਵਾਦ (ਕਲਾ)
ਗੁਸਤਾਵ ਕੋਰਬੇ ਦਾ ਇੱਕ ਯਥਾਰਥਵਾਦੀ ਚਿੱਤਰ
ਕਸਾਈ ਦੀ ਦੁਕਾਨ
ਕਲਾ ਵਿੱਚ ਯਥਾਰਥਵਾਦ ਸੁਹਜਾਤਮਕ ਸੈਲੀ ਸੀ ਜੋ ਜਿੰਦਗੀ ਦੇ ਵਰਤਾਰਿਆਂ ਨੂੰ ਜਿਵੇਂ ਉਹ ਸੀ ਅਤੇ ਹਨ, ਉਵੇਂ, ਗੈਰ-ਕੁਦਰਤੀ ਜਾਂ ਚਮਤਕਾਰੀ ਅੰਸ਼ਾਂ ਨੂੰ ਬਿਨਾਂ ਵਰਤੇ, ਯਥਾਰਥ ਨੂੰ ਦੀ ਜਟਿਲਤਾ ਸਮੇਤ ਪੇਸ਼ ਕਰਨ ਲਈ ਪ੍ਰਤਿਬੱਧ ਸੀ। ਇਸ ਪਦ ਦਾ ਜਨਮ ਉਨੀਵੀਂ ਸਦੀ ਵਿੱਚ ਹੋਇਆ, ਅਤੇ ਇਸਦੀ ਵਰਤੋਂ ਗੁਸਤਾਵ ਕੋਰਬੇ ਅਤੇ ਉਨ੍ਹਾਂ ਹੋਰ ਚਿਤਰਕਾਰਾਂ ਦੀ ਕ੍ਰਿਤੀਆਂ ਲਈ ਕੀਤੀ ਗਈ ਜਿਹੜੇ ਨਿੱਤ ਦੇ ਜਨ-ਜੀਵਨ ਨੂੰ ਆਦਰਸ਼ੀਕਰਨ ਦੀ ਬਜਾਏ ਉਹਦੀ ਕੁੱਲ ਸਾਧਾਰਨਤਾ ਸਮੇਤ ਪੇਸ਼ ਕਰਦੇ ਸਨ।[ 1]
ਹਵਾਲੇ
↑ ...], [contributors Rachel Barnes (2001). The 20th-Century art book (Reprinted. ed.). London: Phaidon Press. ISBN 0714835420 . ;
The article is a derivative under the Creative Commons Attribution-ShareAlike License .
A link to the original article can be found here and attribution parties here
By using this site, you agree to the Terms of Use . Gpedia ® is a registered trademark of the Cyberajah Pty Ltd