ਰਾਸ਼ਟਰੀ ਫ਼ਿਲਮ ਪੁਰਸਕਾਰ
ਰਾਸ਼ਟਰੀ ਫ਼ਿਲਮ ਪੁਰਸਕਾਰ | |
---|---|
ਮੌਜੂਦਾ: 68ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ | |
ਯੋਗਦਾਨ ਖੇਤਰ | ਭਾਰਤੀ ਸਿਨੇਮਾ ਲਈ ਉੱਚ ਪ੍ਰਾਪਤੀਆਂ ਵਿੱਚ ਉੱਤਮਤਾ |
ਟਿਕਾਣਾ | ਵਿਗਿਆਨ ਭਵਨ, ਨਵੀਂ ਦਿੱਲੀ |
ਦੇਸ਼ | ਭਾਰਤ |
ਵੱਲੋਂ ਪੇਸ਼ ਕੀਤਾ | ਫਿਲਮ ਫੈਸਟੀਵਲ ਦਾ ਡਾਇਰੈਕਟੋਰੇਟ |
ਮੇਜ਼ਬਾਨ | ਨਵੀਂ ਦਿੱਲੀ |
ਪਹਿਲੀ ਵਾਰ | 10 ਅਕਤੂਬਰ 1954 |
ਆਖਰੀ ਵਾਰ | 30 ਸਤੰਬਰ 2022 |
ਵੈੱਬਸਾਈਟ | dff.nic.in |
ਰਾਸ਼ਟਰੀ ਫ਼ਿਲਮ ਪੁਰਸਕਾਰ ਭਾਰਤ ਦਾ ਸਭ ਤੋਂ ਪ੍ਰਮੁੱਖ ਫ਼ਿਲਮ ਪੁਰਸਕਾਰ ਸਮਾਰੋਹ ਹੈ। ਇਸਦੀ ਸਥਾਪਨਾ 1954 ਵਿੱਚ ਹੋਈ ਸੀ। ਭਾਰਤ ਸਰਕਾਰ ਦੁਆਰਾ ਇਸਦਾ ਪ੍ਰਬੰਧਨ 1973 ਤੋਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਅਤੇ ਭਾਰਤੀ ਪਨੋਰਮਾ ਦੇ ਨਾਲ ਕੀਤਾ ਗਿਆ ਹੈ।[1]
ਫ਼ਿਲਮ ਅਤੇ ਸਾਲ | ਜਿੱਤੇ ਸਨਮਾਨ ਦੀ ਗਿਣਤੀ | |
---|---|---|
ਲਗਾਨ (2001) |
8 | |
ਬਾਜੀਰਾਓ ਮਸਤਾਨੀ (2015) |
7 | |
ਗੋਡਮਦਰ (1998) |
6 | |
ਕਨਾਥੀ ਮੁਥਾਮਿਤਲ (2002) |
6 | |
ਆਦੂਕਲਾਮ (2010) |
6 | |
ਸੋਨਰ ਕੇਲਾ (1974) |
5 | |
ਦਾਸੀ (1988) |
5 | |
ਲੇਕਿਨ... (1990) |
5 | |
ਥੇਵਰ ਮਗਾਨ (1992) |
5 | |
ਜੋਗਵਾ (2008) |
5 | |
ਕੁੱਟੀ ਸਰੈਕ (2009) |
5 | |
ਹੈਦਰ (2014) |
5 | |
ਨਥੀਚਰਾਮੀ (2018) |
5 | |
ਸੂਰਾਰਾਈ ਪੋਤਰੂ (2020) |
5 |
ਹਵਾਲੇ
ਹਵਾਲਿਆਂ ਦੀ ਝਲਕ
- ↑ Film Festival Archived 17 June 2008 at the Wayback Machine.