ਰੋਜ਼ਰ ਬੇਕਨ

ਰੋਜ਼ਰ ਬੇਕਨ

ਸੰਨਿਆਸੀ ਨਾਬਾਲਗ ਦੇ ਆਰਡਰ
ਜਨਮਅੰ. 1219/20[n 1]
ਲਚੈਸਟਰ ਨੇਡ਼ੇ, ਸਨਰਸਤ, ਇੰਗਲੈਂਡ
ਮੌਤਅੰ. 1292[2][3]
ਆਕਸਫ਼ੋਰਡ ਨੇਡ਼ੇ, ਇੰਗਲੈਂਡ
ਰਾਸ਼ਟਰੀਅਤਾਬਰਤਾਨਵੀ
ਹੋਰ ਨਾਮਡਾਕਟਰ ਮਿਰਾਬਿਲਿਸ
ਅਲਮਾ ਮਾਤਰਆਕਸਫ਼ੋਰਡ ਯੂਨੀਵਰਸਿਟੀ
ਪੇਸ਼ਾਸਕਾਲਰ
ਸੰਗਠਨਸੰਨਿਆਸੀ ਨਾਬਾਲਗ ਦੇ ਆਰਡਰ
ਆਕਸਫ਼ੋਰਡ ਯੂਨੀਵਰਸਿਟੀ ਦੇ ਅਜਾਇਬ-ਘਰ ਵਿੱਚ ਲੱਗਾ
ਰੋਜ਼ਰ ਬੇਕਨ ਦਾ ਬੁੱਤ

ਰੋਜ਼ਰ ਬੇਕਨ(1219/20-1292) ਇੰਗਲੈਂਡ ਦੇ ਪ੍ਰਸਿੱਧ ਵਿਗਿਆਨੀ ਅਤੇ ਦਾਰਸ਼ਨਿਕ ਸਨ। ਉਨ੍ਹਾਂ ਨੇ ਕੱਚ ਦੀ ਮਦਦ ਨਾਲ ਸੂਖਮਦਰਸ਼ੀ ਯੰਤਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਰੋਜ਼ਰ ਨੇ ਤਰਕਵਾਦ ਦੇ ਆਧਾਰ 'ਤੇ ਸੱਚ ਅਤੇ ਧਰਮ ਦੀ ਵਿਵੇਚਨਾ ਕਰਨ 'ਤੇ ਜ਼ੋਰ ਦਿੱਤਾ ਸੀ। ਰੋਜ਼ਰ ਬੇਕਨ ਨੂੰ ਉਸ ਦੁਆਰਾ ਭੂਗੋਲ, ਖ਼ਗੋਲ, ਗਣਿਤ ਅਤੇ ਵਿਗਿਆਨ ਆਦਿ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਕਰਕੇ ਜਾਣਿਆ ਜਾਂਦਾ ਹੈ।

ਹਵਾਲੇ

  1. Complete Dictionary of Scientific Biography. Charles Scribner's Sons. 2008.
  2. EB 1878, p. 220.
  3. ODNB 2004.

ਬਾਹਰੀ ਕੜੀਆਂ

Preview of references

  1. In a 1267 statement from Opus tertium, Bacon claimed that it was forty years since he had learned the alphabet and that for all but two of these he had been “in studio.” Assuming that Bacon started his education at age seven or eight, Crowley estimated his birthdate to be 1219 or 1220.[1]