ਰੋਜ਼ਾ ਉਤਨਬਾਈਵਾ
ਰੋਜ਼ਾ ਉਤਨਬਾਈਵਾ (Kyrgyz and Russian: Роза Исаковна Отунбаева; ਜਨਮ ਅਗਸਤ 23, 1950) ਕਿਰਗਿਜ਼ਸਤਾਨ ਦੀ ਰਾਜਨੀਤਿਕ ਅਤੇ ਰਾਸ਼ਟਰਪਤੀ ਹੈ।
ਕਾਰਜਕਾਲ
ਰੋਜ਼ਾ ਦਾ ਕਾਰਜਕਾਲ 7 ਅਪ੍ਰੈਲ 2010 ਤੋਂ 1 ਦਸੰਬਰ 2011 ਸੀ। 3 ਜੁਲਾਈ 2010 ਨੂੰ ਉਸਨੇ ਰਾਸ਼ਟਰਪਤੀ ਵਜੋਂ ਸੌਂਹ ਚੁੱਕੀ। ਸ੍ਰੀਮਤੀ ਰੋਜ਼ਾ ਅਪਰੈਲ 2010 ਤੋਂ ਦਸੰਬਰ 2011 ਤੱਕ ਕਿਰਗਿਸਤਾਨ ਦੀ ਰਾਸ਼ਟਰਪਤੀ ਰਹੀ। ਇਸ ਤੋਂ ਪਹਿਲਾਂ ਉਹ ਕਿਰਗੀਸਤਾਨ ਦੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਹੋਣ ਦਾ ਮਨ ਵੀ ਹਾਸਿਲ ਹੈ। ਉਸ ਨੇ ਆਪਣੇ ਕਰੀਯਰ ਦੀ ਸੁਰੂਆਤ ਇਕ ਅਧਿਆਪਕ ਵਜੋਂ ਕੀਤੀ ਅਤੇ 1981 ਵਿੱਚ ਕਮਿਊਨਿਸਟ ਪਾਰਟੀ ਦੇ ਸਹਿਯੋਗ ਨਾਲ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਰੋਜ਼ਾ ਕਈ ਅਹਿਮ ਅਹੁਦਿਆਂ ਉੱਤੇ ਰਹਿ ਚੁੱਕੀ ਹੈ। 2011 ਵਿੱਚ ਉਸ ਦਾ ਨਾਂ ਵਿਸ਼ਵ ਦੀਆਂ 150 ਪ੍ਰਭਾਵਸ਼ਾਲੀ ਔਰਤਾਂ ਵਿੱਚ ਸ਼ਾਮਲ ਸੀ।[1]
ਫੋਟੋ ਗੈਲਰੀ
ਹੋਰ ਦੇਖੋ
- 2010 Kyrgyzstani uprising
- List of elected and appointed female heads of state
- Torild Skard (2014) 'Roza Otunbayeva' "Women of power - half a century of female presidents and prime ministers worldwide", Bristol: Policy Press ISBN 978-1-44731-578-0
ਹਵਾਲੇ
- ↑ "ਰੋਜ਼ਾ ਉਤਨਬਾਈਵਾ". 19 ਫ਼ਰਵਰੀ 2016. Retrieved 19 ਫ਼ਰਵਰੀ 2016.