ਰੌਣੀ ਬਾਰਕਰ
ਰੌਣੀ ਬਾਰਕਰ ਓਬੀਈ | |
---|---|
ਜਨਮ | ਰੋਨਾਲਡ ਵਿਲੀਅਮ ਜਾਰਜ ਬਾਰਕਰ 25 ਸਤੰਬਰ 1929 ਬੈਡਫੋਰਡ, ਇੰਗਲੈਂਡ |
ਮੌਤ | 3 ਅਕਤੂਬਰ 2005 ਐਡਰਬਰੀ | (ਉਮਰ 76)
ਮੌਤ ਦਾ ਕਾਰਨ | ਦਿੱਲ ਦਾ ਦੌਰਾ |
ਹੋਰ ਨਾਮ | ਬੋਬ ਫੈਰੀਜ਼ ਜੈਕ ਗੋਟਜ਼ ਗੇਰਲਡ ਵਿਲੇ ਡੈਵਿਡ ਹੁਗਟ ਜੋਨਾਥਨ ਬੋਬਲਡ |
ਪੇਸ਼ਾ | ਕਲਾਕਾਰ, ਕਮੇਡੀਅਨ ਲੇਖਕ |
ਸਰਗਰਮੀ ਦੇ ਸਾਲ | 1946–1988, 1999–2005 |
ਜੀਵਨ ਸਾਥੀ | ਜੋਆਏ ਟੂਬ (1957–2005; ਮੌਤ ਤੱਕ) |
ਬੱਚੇ | 3 |
ਕਾਮੇਡੀ ਕਰੀਅਰ | |
ਮਾਧਿਅਮ | ਕਮੇਡੀਅਨ, ਫ਼ਿਲਮ, ਟੈਲੀਵਿਜ਼ਨ, ਨਾਟਕ, ਕਿਤਾਬਾਂ |
ਰੋਨਾਡਲ ਵਿਲਿਅਮ ਜਾਰਜ ਬਾਰਕਰ ਜਿਸ ਨੂੰ ਰੌਣੀ ਬਾਰਕਰ (25 ਸਤੰਬਰ, 1929 – 3 ਅਕਤੂਬਰ, 2005) ਅੰਗਰੇਜ਼ ਕਲਾਕਾਰ, ਕਮੇਡੀਅਨ ਅਤੇ ਲੇਖਕ ਸੀ। ਉਸ ਦੀ ਪਹਿਚਾਣ ਖਾਸ ਕਰਕੇ ਬਰਤਾਨੀਵੀ ਕਮੇਡੀ ਟੈਲੀਵੀਜਨ ਲੜੀਵਾਰ ਪੋਰੀਜ਼ੇ, ਦਾ ਟੂ ਰੌਨੀਜ਼ ਅਤੇ ਓਪਨ ਆਲ ਹਾਵਰਜ਼ 'ਚ ਹੋਈ। ਬਾਰਕਰ ਨੇ ਆਪਣੇ ਜੀਵਨ ਨਾਟਕ ਤੋਂ ਸ਼ੁਰੂ ਕੀਤਾ ਅਤੇ ਕਮੇਡੀ ਦਾ ਪਾਤਰ ਨੂੰ ਖੂਬ ਵਧੀਆ ਨਿਭਾਇਆ। ਉਸ ਨੂੰ ਵੱਡੀ ਸਫਲਤਾ ਆਕਸਫੋਰਡ ਪਲੇਅ ਹਾਉਸ 'ਚ ਕੰਮ ਕਰਨ ਨਾਲ ਮਿਲੀ। ਇਸ ਸਮੇਂ ਦੌਰਾਨ ਉਸ ਨੇ ਬੀਬੀਸੀ ਰੇਡੀਓ ਤੇ ਵੀ ਕੰਮ ਕੀਤਾ। 1966 ਵਿੱਚ ਟੈਲੀਵਿਜ਼ਨ ਦੀ ਲੜੀਵਾਰ ਸਕੈਚ 'ਚ ਉਸ ਨੂੰ ਕੰਮ ਕਰਨ ਦਾ ਰੋਲ ਮਿਲਿਆ ਜਿਸ ਨੂੰ ਉਸ ਨੇ ਬਹੁਤ ਵਧੀ ਤਰੀਕੇ ਨਾਲ ਨਿਭਾਇਆ। 1971–1987 ਦੇ ਸਮੇਂ ਦੌਰਾਨ ਬੀਬੀਸੀ ਵਿੱਚ ਕੰਮ ਕਰਨ ਨਾਲ ਉਹ ਲੜੀਵਾਰ ਦਾ ਟੂ ਰੌਨੀਜ਼ ਵਿੱਚ ਸਕੈਚ ਸੋਅ ਨਾਲ ਮਸਹੂਰੀ ਹੋ ਗਈ। ਉਸ ਨੂੰ ਚਾਰ ਵਾਰ ਬਾਫਟਾ ਦਾ ਸਨਮਾਨ ਮਿਲਿਆ। 1978 ਵਿੱਚ ਉਸ ਨੂੰ ਅਫਸਰ ਆਫ ਦਾ ਅਾਰਡਰ ਆਫ ਬਰਤਾਨੀਆ ਇਮਪਾਇਰ ਦਾ ਸਨਮਾਨ ਮਿਲਿਆ। 3 ਅਕਤੂਬਰ,2005 ਨੂੰ 76 ਸਾਲ ਦੀ ਉਮਰ ਵਿੱਚ ਦਿਲ ਫੇਲ੍ਹ ਹੋਣ ਨਾਲ ਬਾਰਕਰ ਦੀ ਮੌਤ ਹੋ ਗਈ।
Films
ਸਾਲ | ਫ਼ਿਲਮ | ਕੰਮ ਦੀ ਕਿਸਮ |
---|---|---|
1958 | ਵੱਡਰਫੁੱਲ ਥਿੰਗਜ਼ | ਮੁੱਖ ਲੇਖਕ[1] |
1962 | ਕਿਲ ਜਾਂ ਕਿਉਰ | ਬਰਟਨ |
1963 | ਦਾ ਕਰੈਕਮੈਨ | ਯੋਸਲੇ |
ਡਾਕਟਰ ਇਨ ਡਿਸਟ੍ਰੈਸ | ਰੇਲਵੇ ਸਟੇਸ਼ਨ ਟਿਕਟ ਕਾਉਟਰ ਤੇ ਆਦਮੀ | |
1964 | ਫਾਦਰ ਕੇਮ ਟੂ | ਜੋਸ਼ |
ਦੀ ਬਰਗੀ | ਰੌਣੀ | |
ਆ ਹੋਮ ਆਫ ਯੂਅਰ ਊਅਨ | ਸੀਮੈਂਟ ਮਿਕਸਰ | |
1965 | ਰਣਵੇ ਰੇਲਵੇ | ਮਿਸਟਰ ਗਲੋਰੇ |
1967 | ਦੀ ਮੈਨ ਆਉਟਸਾਈਡ | ਜਾਰਜ ਵੈਨਏਕਸ |
1968 | ਆ ਗੋਸਟ ਆਫ ਆ ਚਾਨਸ | ਮਿਸਟਰ ਪ੍ਰੈਂਡਰਗਸਟ |
1969 | ਟੂ ਆਫ ਦੀ ਕੱਫ | ਅਵਾਜ |
1970 | ਫੂਟੋਸਕਜ਼ ਇੰਡ | ਜਰਨਲ ਫੂਟੋਸਕ |
1971 | ਦੀ ਮੈਗਨੀਸੈਟ ਸੈਵਨ ਡੈਡਲੀ ਸਿਨਜ਼ | ਬਿਨਾ ਨਾਮ ਵਾਲਾ ਪਾਤਰ |
1976 | ਰੋਬਿਨ ਅੈੰਡ ਮਾਰੀਅਨ | ਫਲੇਅਰ ਟੱਕ |
1979 | ਪੋਰੀਜ਼ੇ | ਨੋਰਮਨ ਸਟੈਨਲੇ ਫਲੇਕਚਰ |
ਟੈਲੀਵੀਜ਼ਨ
ਸਾਲ | ਸ਼ੋਅ | ਕੰਮ ਦੀ ਕਿਸਮ | ਵਿਸ਼ੇਸ਼ |
---|---|---|---|
1956 | ਆਈ ਐਮ ਨਾਟ ਬੋਦੜਡ | ਬਿਟ ਪਾਰਟ | ਦੋ ਕਾਂਡ |
1960 | ਦੀ ਟੈਰੀਬਲ ਚੁਆਇਸ | ਦੂਜਾ ਕਾਤਲ | ਕਾਂਡ 1.7: ਮੈਕਬੈਥ ਪਾਰਟ 2 |
1960–1964 | ਇਟ ਇਜ਼ ਆ ਸਕੂਅਰ ਵਰਲਡ | ਬਹੁਤ ਸਾਰੇ ਪਾਤਰ | ਦੋ ਕਾਂਡ |
1961 | ਸਿਟੀਜ਼ਨ ਜੇਮਜ਼ | ਪਰਦੇ ਪਿੱਛੇ | ਕਾਂਡ 2.7 |
1961–1963 | ਫੇਸਜ਼ ਆਫ ਜਿਮ | ਬਹੁਤ ਸਾਾਰੇ ਪਾਤਰ | ਲੜੀਵਾਰ 1 ਨਾਮ ਦੀ ਸੈਵਨ ਫੇਸਜ਼ ਆਫ ਜਿਮ ਲੜੀਵਾਰ 2 ਨਾਮ ਛੇ ਮੋਰ ਫੇਸਜ਼ ਆਫ ਜਿਮ ਲੜੀਵਾਰ 3 ਨਾਮ : ਮੋਰ ਫੇਸਜ਼ ਆਫ ਜਿਮ ਬਰਕਾਰ ਬਾਕੀ ਦੇ ਲੜੀਵਾਰ ਵਿੱਚ ਬਹੁਤ ਸਾਰੇ ਪਾਤਰਾਂ ਵਿੱਚ ਸ਼ਾਮਿਲ ਹੋਇਇ। |
1962 | ਬੈਨੀ ਹਿਲ | ਬਾਵਰਚੀ | ਕਾਂਡ 1.2: ਆ ਪੇਅਰ ਆਫ ਸੋਕਸ਼ |
ਦੀ ਰਾਗ ਟਰੇਡ | ਮਿਸਟਰ ਗੁੱਡਵਿਨ | ਕਾਂਡ 2.13: ਦੀ ਬੈਕ ਮੈਨੇਜ਼ਰ | |
ਆਈਟੀਵੀ ਪਲੇਅ ਆਪ ਦੀ ਵੀਕ | ਬੰਡਲਜ਼ | ਕਾਂਡ 8.5: ਦੀ ਸੈਕਿੰਡ ਬਾਵਰਚੀ | |
ਡਰਾਮਾ 61–67 | ਹੈਰੀਸਨ | ਕਾਂਡ 2.17: ਦੀ ਫਰਾਈਟਿੰਡ ਸਕਾਈ | |
1962 | ਆਈਟੀਵੀ ਟੈਲੀਵੀਜ਼ਨ ਪਲੇਹਾਓਸ | ਪਿਕਲਜ਼ ਓ' ਟੂਲੇ | ਦੀ ਪਿੰਕਨੈਸ ਆਫ ਇਟ ਆਲ |
1962, 1972 | ਕ੍ਰਿਸਮਿਸ ਨਾਈਟ ਵਿਦ ਦੀ ਸਟਾਰਜ਼ | ਬਹੁਤ ਸਾਰੇ ਪਾਤਰ | ਦੋ ਕਾਂਡ |
1963 | ਬੀਬੀਸੀ ਸੰਡੇ ਨਾਈਟ ਪਲੇਅ | ਹੈਨਰੀ ਵਲੇਸ | ਦੀ ਹੌਲੀ ਰੋਡ ਰਿਗ |
1964 | ਹਾਉ ਟੂ ਬੀ ਐਨ ਅਲੇਨ | ਬਹੁਤ ਸਾਰੀਆਂ ਅਵਾਜਾਂ ਵਾਲੇ ਰੋਲ | ਛੇ ਕਾਂਡ |
ਸਾਈਕੇਜ਼ ਐੰਡ ਏ... | ਟਰੰਪ | ਕਾਂਡ 7.6: ਸਾਈਕੇਜ਼ ਐੰਡ ਏ ਲੋਗ ਕੈਬਿਨ | |
ਬੋਲਡ ਐਜ਼ ਬਰਾਸ | ਮਿਸਟਰ ਆਕਰੋਇਡ | ਚਾਰ ਕਾਂਡ | |
1965 | ਆਰਮਚੇਅਰ ਥੇਟਰ | ਬਿਨਾ ਨਾਮ | ਕਾਂਡ 5.15: ਦੀ ਕੀਜ਼ ਆਫ ਦੀ ਸੇਫ਼ |
ਦੀ ਵਾਲਰੂਸ ਐੰਡ ਦੀ ਕਾਰਪੈਨਟਰ | ਬਿਨਾ ਨਾਮ ਤੋਂ | ਕਾਂਡ 1.4: ਲੂਥਰ ਐੰਡ ਦੀ ਗੋਲਡਨ ਫਲੀਸ | |
ਆ ਟੇਲ ਆਫ ਟੂ ਸਿਟੀਜ਼ | ਜੈਰੀ ਕਰੂੰਚਰ | ਸੱਤ ਕਾਂਡ | |
ਗੈਸਲਾਈਟ ਥੇਟਰ | ਬਹੁਤ ਸਾਰੇ ਪਾਤਰ | ਛੇ ਕਾਂਡ | |
ਥੇਟਰ 625 | ਕਰੋਥਰ ਰਿਮਿੰਗਟਨ | ਕਾਂਡ 3.13:ਪੋਰਟ੍ਰੇਟ ਫਰਾਮ ਦੀ ਨੋਰਥ: ਬਰੂਨ | |
ਬਰਨੇ ਇਜ਼ ਮਾਈ ਡਾਰਲਿੰਗ | 2000 ਸਾਲ ਬੁੱਢਾ ਆਦਮੀ | ||
1966 | ਵਿਦੇਸ਼ੀ ਪਿਆਰ | ਗਰਿਸਚਾ ਪੈਟਰੋਵਿਚ | |
ਦੀ ਸੈਂਟ | ਅਲਫੋਨਸੇ | ਕਾਂਡ 5.9: ਦੀ ਬੈਟਰ ਮਾਉਸਟਰੈਪ"The Better Mousetrap" | |
1966–1967 | The Frost Report | Various characters | 28 episodes |
1967 | The Gamblers | Unknown | Episode 1.10: "The Glory of Llewellyn Smiley" |
The Avengers | Edwin Cheshire | Episode 5.8: "The Hidden Tiger" |
ਹਵਾਲੇ
- ↑ McCabe 2005, pp. 145–150